|
| ਵਰਧਮਾਨ ਡੈਵਲਪਰਜ਼ ਕਰੇਗੀ 400 ਕਰੋੜ ਦਾ ਨਿਵੇਸ਼ |
| ਮੁੰਬਈ (ਭਾਸ਼ਾ), ਸੋਮਵਾਰ, 14 ਅਪ੍ਰੈਲ 2008 ( 10:53 IST ) | |
ਵਰਧਮਾਨ ਡੈਵਲਪਰਜ਼ ਨੇ ਚਾਰ ਜੂਲਰੀ ਮਾਲ 'ਚ 400 ਕਰੋੜ ਰੁੱਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ.
ਕੰਪਨੀ ਮੁੰਬਈ 'ਚ ਅਪਣਾ ਪਹਿਲਾ ਜੂਲਰੀ ਮਾਲ ਜਵੈਲ ਵਰਲੱਡ ਨੂੰ ਸ਼ੁਰੂ ਕਰਨ ਦੀਆਂ ਤਿਆਰੀਆਂ 'ਚ ਜੁੱਟੀ ਹੋਈ ਹੈ.ਵਰਧਮਾਨ ਡੈਵਲਪਰਜ਼ ਦੇ ਪ੍ਰਬੰਧ ਨਿਦੇਸ਼ਕ ਰਾਜੇਸ਼ ਵਰਧਨ ਨੇ ਭਾਸ਼ਾ ਨੂੰ ਦੱਸਿਆ ਕਿ ਸਾਨੂੰ ਉਮੀਦ ਹੈ ਕਿ ਜਵੈਲ ਵਰਲੱਡ ਨੂੰ ਅਸੀਂ ਜੂਨ ਤੱਕ ਸ਼ੁਰੂ ਕਰ ਲੈਣਗੇ.ਭਾਰਤ 'ਚ ਵਿਸਤਾਰ ਕਰਨ ਤੋਂ ਪਹਿਲਾਂ ਅਸੀਂ ਮੁੰਬਈ 'ਚ ਇਸੇ ਤਰ੍ਹਾਂ ਦੇ ਚਾਰ ਹੋਰ ਜੂਲਰੀ ਮਾਲ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ.ਵਰਧਨ ਨੇ ਕਿਹਾ ਕਿ ਮੁੰਬਈ 'ਚ ਸਥਾਪਤ ਕੀਤੇ ਜਾਣ ਵਾਲੇ ਚਾਰ ਮਾਲਾਂ 'ਚ 400 ਕਰੋੜ ਰੁੱਪਏ ਤੋਂ ਜ਼ਿਆਦਾ ਨਿਵੇਸ਼ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|