|
| ਭਾਰਤ 'ਚ ਦੂਸਰਾ ਕਾਰਖਾਨਾ ਲਗਾਏਗੀ ਟੋਆਇਟਾ |
| ਨਵੀਂ ਦਿੱਲੀ (ਭਾਸ਼ਾ), ਸੋਮਵਾਰ, 14 ਅਪ੍ਰੈਲ 2008 ( 10:17 IST ) | |
ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ ਕਰੇਗੀ.
ਕੰਪਨੀ ਦੀ 2010 ਤੱਕ ਭਾਰਤ 'ਚ ਰਣਨੀਤਿਕ ਛੋਟੀ ਕਾਰ ਪੇਸ਼ ਕਰਨ ਦੀ ਯੋਜਨਾ ਹੈ ਅਤੇ ਨਵੇਂ ਕਾਰਖਾਨੇ ਦੀ ਪਹਿਲ ਇਸ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ.
ਇਸ ਦੇ ਨਾਲ ਟੋਆਇਟਾ ਨੇ ਕੰਪਨੀ ਦੇ ਦੂਸਰੇ ਕਾਰਖਾਨੇ ਨੂੰ ਲੈ ਕੇ ਕਈ ਮਹੀਨੇ ਤੋਂ ਜ਼ਾਰੀ ਅਟਕਲਾਂ 'ਤੇ ਵਿਰਾਮ ਲਗਾ ਦਿੱਤਾ ਹੈ.ਭਾਰਤ 'ਚ ਟੋਆਇਟਾ ਦਾ ਕਿਰਲਾਸਕਰ ਗਰੁੱਪ ਦੇ ਨਾਲ ਗੱਠਜੋੜ ਹੈ.ਕੰਪਨੀ ਦਾ ਨਵਾਂ ਕਾਰਖਾਨਾ ਕਰਨਾਟਕ 'ਚ ਮੌਜੂਦਾ 'ਤੇ ਹੀ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|