|
| ਯਸ ਬੈਂਕ ਨੇ ਬਣਾਈ ਨਵੀਂ ਯੋਜਨਾ |
| ਮੁੰਬਈ (ਭਾਸ਼ਾ), ਐਤਵਾਰ, 13 ਅਪ੍ਰੈਲ 2008 ( 17:07 IST ) | |
ਯਸ ਬੈਂਕ ਨੇ ਅਮਰੀਕਾ ਸਥਿਤ ਵਿੱਤੀ ਸੇਵਾਵਾਂ ਦੇਣ ਵਾਲੀ ਇੱਕ ਕੰਪਨੀ ਅਤੇ ਸਰਵਜਨਕ ਖੇਤਰ ਦੀਆਂ ਤਿੰਨ ਬੈਂਕਾਂ ਦੇ ਨਾਲ ਸਾਂਝੇਦਾਰੀ ਕਰਦਿਆਂ ਸੰਪੱਤੀ ਪੁਨਰਗਠਨ ਕੰਪਨੀ (ਏਆਰਸੀ) ਨੂੰ ਸਤੰਬਰ ਤੱਕ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ.
ਯਸ ਬੈਂਕ ਨੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਾਧਿਕਾਰੀ ਰਾਣਾ ਕਪੂਰ ਨੇ ਭਾਸ਼ਾ ਨੂੰ ਦੱਸਿਆ ਕਿ ਅਸੀਂ ਏਆਰਸੀ ਨੂੰ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਛਿਮਾਹੀ ਤੱਕ ਸ਼ੁਰੂ ਕਰਨਗੇ. ਕੰਪਨੀ ਵਿੱਚ ਸਾਡੀ 29.5 ਫੀਸਦੀ ਹਿੱਸੇਦਾਰੀ ਜਦੋਂਕਿ ਵਿਦੇਸ਼ੀ ਸਹਿਯੋਗੀ ਦੀ 37.5 ਫੀਸਦੀ ਹਿੱਸੇਦਾਰੀ ਹੋਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|