|
| ਗਰੀਬਾਂ ਤੋਂ ਖੁੱਸ ਸਕਦਾ ਹੈ ਸਾਈਕਲ |
| ਚੰਡੀਗੜ੍ਹ (ਭਾਸ਼ਾ), 13 ਅਪ੍ਰੈਲ 2008 ( 14:42 IST ) | |
ਭਾਰਤ ਦੇ ਗਰੀਬ ਲੋਕਾਂ ਦੀ ਸਵਾਰੀ ਕਹੀ ਜਾਣ ਵਾਲੀ ਸਾਈਕਲ ਵੀ ਹੁਣ ਕਈ ਆਮ ਭਾਰਤੀਆਂ ਦੇ ਜੀਵਣ 'ਚੋਂ ਖੁਸ ਸਕਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ 'ਚ ਸਾਈਕਲ ਹੋਰ ਮਹਿੰਗੀ ਹੋ ਸਕਦੀ ਹੈ.ਦੇਸ਼ ਦਾ ਸਾਈਕਲ ਉਦਯੋਗ ਕੀਮਤਾਂ 'ਚ ਘੱਟ ਤੋਂ ਘੱਟ ਪੰਜ ਪ੍ਰਤਿਸ਼ਤ ਵਾਧੇ 'ਤੇ ਵਿਚਾਰ ਕਰ ਰਿਹਾ ਹੈ.
ਪ੍ਰਾਇਮਰੀ ਸਟੀਲ ਵਿਨਿਰਮਾਤਾਵਾਂ ਦੁਆਰਾ ਹਾਟ ਰੋਲਡ ਸਟੀਲ 'ਤੇ 5,000 ਰੁੱਪਏ ਪ੍ਰਤਿ ਟਨ ਦਾ ਅਧਿਭਾਰ ਲਗਾਏ ਜਾਣ ਨਾਲ ਸਾਈਕਲ ਨਿਰਮਾਤਾਵਾਂ ਦੇ ਉਤਪਾਦਨ ਲਾਗਤ ਵੱਧੀ ਹੈ.
ਇੰਡੀਅਨ ਬਾਈਸਾਈਕਲ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਸੰਗਠਨ ਸਤੀਸ਼ ਢਾਂਡਾ ਨੇ ਇਹ ਜਾਣਕਾਰੀ ਦਿੱਤੀ.ਉਨ੍ਹਾਂ ਨੇ ਕਿਹਾ ਕਿ ਉਦਯੋਗ ਨੂੰ ਸਾਈਕਲਾਂ ਦੀਆਂ ਕੀਮਤਾਂ 'ਚ ਹੁਣ ਘੱਟ ਤੋਂ ਘੱਟ ਪੰਜ ਪ੍ਰਤੀਸ਼ਤ ਦਾ ਵਾਧਾ ਕਰਨਾ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|