ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸ਼ਹਿਰੀ ਸਹਿਕਾਰਤਾ ਬੈਂਕ ਲਾਭ 127 ਫ਼ੀਸਦੀ ਵੱਧਿਆ
ਜਲੰਧਰ (ਭਾਸ਼ਾ), ਸ਼ਨਿਵਾਰ, 12 ਅਪ੍ਰੈਲ 2008   ( 11:13 IST )
ਨਾਗਰਿਕ ਸ਼ਹਿਰੀ ਸਹਿਕਾਰਤਾ ਬੈਂਕ ਲਿਮਟੇਡ ਨੇ ਅੱਜ ਕਿਹਾ ਕਿ ਬੀਤੇ ਵਿੱਤੀ ਸਾਲ 'ਚ ਉਸ ਦਾ ਸ਼ੁਧ ਲਾਭ ਇਸ ਤੋਂ ਪਹਿਲਾਂ ਵਿੱਤ ਦੇ ਮੁਕਾਬਲੇ 127 ਫ਼ੀਸਦੀ ਵੱਧ ਕੇ 425 ਕਰੋੜ ਰੁੱਪਏ 'ਤੇ ਪਹੁੰਚ ਗਿਆ ਹੈ.

ਬੈਂਕ ਦੇ ਪ੍ਰਧਾਨ ਕੇ.ਕੇ.ਸ਼ਰਮਾਂ ਨੇ ਦੱਸਿਆ ਕਿ ਬੈਂਕ ਦੁਆਰਾ ਗੈਰ ਨਿਸ਼ਪਾਦਤ ਪਰਿਸੰਪਤੀਆਂ ਦੀ ਵਧੀਆ ਵਸੂਲੀ ਦੀ ਵਜ੍ਹਾ ਨਾਲ ਉਸ ਨੇ ਲਾਭ 'ਚ ਇਹ ਵਰਨਣਯੋਗ ਵਾਧਾ ਦਰਜ਼ ਕੀਤਾ ਹੈ.ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਬੈਂਕ ਦੇ ਮੈਂਬਰਾਂ ਦੀ ਸੰਖਿਆ ਵੱਧ ਕੇ 7,148 ਤੱਕ ਪਹੁੰਚ ਗਈ ਹੈ.ਉਨ੍ਹਾਂ ਨੇ ਕਿਹਾ ਕਿ 31 ਮਾਰਚ ਨੂੰ ਬੈਂਕ ਦਾ ਨੈਟਵਰਥ ਵੱਧ ਕੇ 29.15 ਕਰੋੜ ਰੁੱਪਏ ਰਿਹਾ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤ 'ਚ ਦੂਸਰਾ ਕਾਰਖਾਨਾ ਲੱਗੇਗਾ 2010 ਤੱਕ
ਚੀਨ ਅਤੇ ਆਸਟ੍ਰੇਲੀਆ ਕਰਨਗੇ ਵਪਾਰ 'ਤੇ ਗੱਲਬਾਤ
ਬੀਬੀਸੀ ਦਾ ਐੱਫਐੱਮ ਰੇਡੀਓ ਨਾਲ ਕਰਾਰ
ਵੱਧਦੀਆਂ ਕੀਮਤਾਂ ਮੁਦਰਾਸਫ਼ੀਤੀ ਨੂੰ ਮੁਸ਼ਕਿਲ ਬਣਾਵੇਗੀ
ਕਿੰਗਫਿਸ਼ਰ ਦੀ ਲਿਸਟ 'ਚ ਚੰਡੀਗੜ੍ਹ
ਰੱਬੀ ਦੀ ਐਲਬਮ ਨੋਕੀਆ ਮੋਬਾਇਲ 'ਚ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...