ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਭਾਰਤ 'ਚ ਦੂਸਰਾ ਕਾਰਖਾਨਾ ਲੱਗੇਗਾ 2010 ਤੱਕ
ਨਵੀਂ ਦਿੱਲੀ (ਭਾਸ਼ਾ), 11 ਅਪ੍ਰੈਲ 2008   ( 17:09 IST )
ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕੋਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 400 ਕਰੋੜ ਰੁੱਪਏ ਨਿਵੇਸ਼ ਕਰੇਗੀ.

ਕੰਪਨੀ ਦੀ 2010 ਤੱਕ ਭਾਰਤ 'ਚ ਰਣਨੀਤਿਕ ਛੋਟੀ ਕਾਰ ਪੇਸ਼ ਕਰਨ ਦੀ ਯੋਜਨਾ ਹੈ ਅਤੇ ਨਵੇਂ ਕਾਰਖਾਨੇ ਦੀ ਪਹਿਲ ਇਸ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ.

ਇਸ ਦੇ ਨਾਲ ਟੋਆਇਟਾ ਨੇ ਕੰਪਨੀ ਦੇ ਦੂਸਰੇ ਕਾਰਖਾਨੇ ਨੂੰ ਲੈ ਕੇ ਕਈ ਮਹੀਨੇ ਤੋਂ ਜ਼ਾਰੀ ਅਟਕਲਾਂ 'ਤੇ ਵਿਰਾਮ ਲਗਾ ਦਿੱਤਾ ਹੈ.ਭਾਰਤ 'ਚ ਟੋਆਇਟਾ ਦਾ ਕਿਰਲਾ ਸਕਰ ਗਰੁੱਪ ਦੇ ਨਾਲ ਗੱਠਜੋੜ ਹੈ.ਕੰਪਨੀ ਦਾ ਨਵਾਂ ਕਾਰਖਾਨਾ ਕਰਨਾਟਕ 'ਚ ਮੌਜੂਦ ਸਥਾਨ 'ਤੇ ਹੀ ਹੋਵੇਗਾ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚੀਨ ਅਤੇ ਆਸਟ੍ਰੇਲੀਆ ਕਰਨਗੇ ਵਪਾਰ 'ਤੇ ਗੱਲਬਾਤ
ਬੀਬੀਸੀ ਦਾ ਐੱਫਐੱਮ ਰੇਡੀਓ ਨਾਲ ਕਰਾਰ
ਵੱਧਦੀਆਂ ਕੀਮਤਾਂ ਮੁਦਰਾਸਫ਼ੀਤੀ ਨੂੰ ਮੁਸ਼ਕਿਲ ਬਣਾਵੇਗੀ
ਕਿੰਗਫਿਸ਼ਰ ਦੀ ਲਿਸਟ 'ਚ ਚੰਡੀਗੜ੍ਹ
ਰੱਬੀ ਦੀ ਐਲਬਮ ਨੋਕੀਆ ਮੋਬਾਇਲ 'ਚ
ਕਾਨਪੁਰ 'ਚ ਖੁੱਲ੍ਹਿਆ ਵੋਡਾਫੋਨ ਸਟੋਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...