ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਚੀਨ ਅਤੇ ਆਸਟ੍ਰੇਲੀਆ ਕਰਨਗੇ ਵਪਾਰ 'ਤੇ ਗੱਲਬਾਤ
ਬੀਜਿੰਗ (ਭਾਸ਼ਾ), ਸ਼ੁਕਰਵਾਰ, 11 ਅਪ੍ਰੈਲ 2008   ( 16:20 IST )
ਆਸਟ੍ਰੇਲਿਆਈ ਪ੍ਰਧਾਨ ਮੰਤਰੀ ਕੇਵਿਨ ਰਡ ਨੇ ਕਿਹਾ ਕਿ ਚੀਨ ਅਤੇ ਆਸਟ੍ਰੇਲੀਆ ਅੱਜ ਮੁਕਤ ਵਪਾਰ ਕਾਨੂੰਨ 'ਤੇ ਸਥਗਿਤ ਪਈ ਚਰਚਾ ਨੂੰ ਫ਼ਿਰ ਤੋਂ ਸ਼ੁਰੂ ਕਰਨ 'ਤੇ ਸਹਿਮਤ ਹੋ ਗਏ.

ਚਾਰ ਦਿਨਾ ਚੀਨ ਯਾਤਰਾ 'ਤੇ ਆਏ ਰਡ ਨੇ ਵਪਾਰ ਵਾਤਾਵਰਨ ਮਾਨਵਾਧਿਕਾਰ ਅਤੇ ਹੋਰ ਮੁੱਦਿਆਂ 'ਤੇ ਵਿਸਤ੍ਰਿਤ ਪਰੀਪ੍ਰੇਕਸ਼ 'ਚ ਚਰਚਾ ਕਰਨ ਲਈ ਚੀਨੀ ਪ੍ਰਧਾਨ ਮੰਤਰੀ ਵੇਨ ਜਿਆਬਾਓ ਨਾਲ ਮੁਲਾਕਾਤ ਕੀਤੀ

ਰਡ ਨੇ ਕਿਹਾ ਕਿ ਅਸੀਂ ਮੁਕਤ ਵਪਾਰ 'ਤੇ ਸਥਗਿਤ ਹੋਈ ਚਰਚਾ ਤੋਂ ਸ਼ੁਰੂ ਕਰਨ ਦੇ ਲਈ ਸਹਿਮਤ ਹੋ ਗਏ ਹਾਂ.ਦੋਨੋਂ ਦੇਸ਼ ਮੁਕਤ ਵਪਾਰ ਨੂੰ ਵਿਸਤ੍ਰਿਤ ਪਰੀਪ੍ਰੇਕਸ਼ਯ 'ਚ ਲਾਏ ਜਾਣ ਦੇ ਪ੍ਰਤਿ ਬੱਚਨਬੱਧ ਹੈ.

ਰਡ ਨੇ ਕਿਹਾ ਕਿ ਚੀਨ ਅਤੇ ਆਸਟ੍ਰੇਲੀਆ ਦੇ ਮੁਕਤ ਵਪਾਰ ਨਾਲ ਸਬੰਧਤ ਅਧਿਕਾਰੀ ਗੱਲਬਾਤ 'ਚ ਆਈ ਰੁਕਾਵਟ ਨੂੰ ਦੂਰ ਕਰਨ ਅਤੇ ਅੱਗੇ ਵੱਧਣ ਦੇ ਲਈ ਮਸੌਦਾ ਤਿਆਰ ਕਰਨ ਦੇ ਉਦੇਸ਼ ਨਾਲ ਇੱਕ ਮਹੀਨੇ ਦੇ ਦੌਰਾਨ ਮੁਲਾਕਾਤ ਕਰਨਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੀਬੀਸੀ ਦਾ ਐੱਫਐੱਮ ਰੇਡੀਓ ਨਾਲ ਕਰਾਰ
ਵੱਧਦੀਆਂ ਕੀਮਤਾਂ ਮੁਦਰਾਸਫ਼ੀਤੀ ਨੂੰ ਮੁਸ਼ਕਿਲ ਬਣਾਵੇਗੀ
ਕਿੰਗਫਿਸ਼ਰ ਦੀ ਲਿਸਟ 'ਚ ਚੰਡੀਗੜ੍ਹ
ਰੱਬੀ ਦੀ ਐਲਬਮ ਨੋਕੀਆ ਮੋਬਾਇਲ 'ਚ
ਕਾਨਪੁਰ 'ਚ ਖੁੱਲ੍ਹਿਆ ਵੋਡਾਫੋਨ ਸਟੋਰ
ਆਈਐੱਫਸੀ ਦੇਵੇਗੀ ਟਾਟਾ ਪਾਵਰ ਨੂੰ ਕਰਜ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...