|
| ਬੀਬੀਸੀ ਦਾ ਐੱਫਐੱਮ ਰੇਡੀਓ ਨਾਲ ਕਰਾਰ |
| ਸਿਲੀਗੁਡੀ (ਭਾਸ਼ਾ), ਸ਼ੁਕਰਵਾਰ, 11 ਅਪ੍ਰੈਲ 2008 ( 15:01 IST ) | |
ਬੀਬੀਸੀ ਨੇ ਰੇਡੀਓ ਮਿਸ਼ਟੀ 94.3 ਐੱਫਐੱਮ ਦੇ ਨਾਲ ਉੱਤਰੀ ਬੰਗਾਲ ਅਤੇ ਸਿੱਕਮ ਵਿੱਚ ਬੀਬੀਸੀ ਦੇ ਵਿਸ਼ੇਸ਼ ਪ੍ਰੋਗ੍ਰਾਮ ਦੇ ਪ੍ਰਸਾਰਣ ਲਈ ਕਰਾਰ ਕੀਤਾ.
ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਰੇਡੀਓ ਮਿਸ਼ਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਸ਼ਾਂਤ ਮਿੱਤਲ ਨੇ ਦੱਸਿਆ ਕਿ ਇੱਕ ਪ੍ਰੋਗ੍ਰਾਮ 'ਬੀਬੀਸੀ ਇੱਕ ਮਿੰਟ' ਦੇ ਅਧੀਨ ਹਰੇਕ ਅੱਧੇ ਘੰਟੇ ਵਿੱਚ ਸੋਰਤਿਆਂ ਨੂੰ ਪੂਰੇ ਵਿਸ਼ਵ ਭਰ ਦੇ ਖੇਡ ਅਤੇ ਮਨੋਰੰਜਨ ਦੀ ਦੁਨੀਆ ਵਿੱਚ ਲਿਆਂਦਾ ਜਾਵੇਗਾ.
ਇਸਦੇ ਨਾਲ ਹੀ ਹਰੇਕ ਐਤਵਾਰ ਨੂੰ 'ਬੀਬੀਸੀ ਇੱਕ ਮੁਲਾਕਾਤ' ਨਾਮਕ ਪ੍ਰੋਗ੍ਰਾਮ ਦੇ ਅਧੀਨ ਬੀਬੀਸੀ ਇੰਡੀਆ ਦੇ ਸੰਪਾਦਕ ਸੰਜੀਵ ਸ਼੍ਰੀਵਾਸਤਵ ਮਸ਼ਹੂਰ ਹਸਤੀਆਂ ਦੇ ਨਾਲ ਸਰੋਤਿਆਂ ਦੀ ਗੱਲਾਬਤ ਕਰਵਾਉਣਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|