ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਰੱਬੀ ਦੀ ਐਲਬਮ ਨੋਕੀਆ ਮੋਬਾਇਲ 'ਚ
ਨਵੀਂ ਦਿੱਲੀ (ਭਾਸ਼ਾ), 10 ਅਪ੍ਰੈਲ 2008   ( 08:43 IST )
ਪ੍ਰਮੁੱਖ ਮੋਬਾਇਲ ਹੈਂਡਸੈੱਟ ਨਿਰਮਾਤਾ ਨੋਕੀਆ ਨੇ ਸੂਫੀ ਗਾਇਕ ਰੱਬੀ ਸ਼ੇਰਗਿੱਲ ਦੇ ਗੀਤ ਆਪਣੇ ਐੱਨ ਸੀਰੀਜ਼ ਮੋਬਾਇਲ ਹੈਂਡਸੈੱਟ ਉੱਤੇ ਜਾਰੀ ਕਰਨ ਦੀ ਘੋਸ਼ਣਾ ਕੀਤੀ ਹੈ.

ਨੋਕੀਆ ਇੰਡੀਆ ਦੇ ਪ੍ਰਚਾਰ ਨਿਦੇਸ਼ਕ ਦੇਵੇਂਦਰ ਕਿਸ਼ੋਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੱਬੀ ਦਾ ਐਲਬਮ 'ਆਵੇਂਗੀ ਜਾ ਨਹੀਂ' ਐੱਨ 95 ਐੱਨ 70 ਮਿਊਜ਼ਿਕ ਐਡੀਸ਼ਨ ਅਤੇ ਐੱਨ 73 ਮਿਊਜ਼ਿਕ ਐਡੀਸ਼ਨ ਵਿੱਚ ਪ੍ਰੀਲੋਡ ਹੋਵੇਗਾ.

ਇਸ ਐਲਬਮ ਨੂੰ ਸੀਡੀ ਦੇ ਰੂਪ ਵਿੱਚ ਯਸ਼ਰਾਜ ਮਿਊਜ਼ਿਕ ਦੁਆਰਾ ਮਈ ਦੇ ਪਹਿਲੇ ਹਫ਼ਤੇ ਵਿੱਚ ਜਾਰੀ ਕੀਤਾ ਜਾਵੇਗਾ. ਉਹਨਾਂ ਨੇ ਕੰਪਨੀ ਦੀ ਇਸ ਪਹਿਲ ਨੂੰ ਭਾਰਤ ਵਿੱਚ ਮੋਬਾਇਲ ਸੰਗੀਤ ਅਤੇ ਮਨੋਰੰਜਨ ਦੇ ਖੇਤਰ ਵਿੱਚ ਜ਼ਿਕਰਯੋਗ ਪਹਿਲ ਕਰਾਰ ਦਿੱਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਾਨਪੁਰ 'ਚ ਖੁੱਲ੍ਹਿਆ ਵੋਡਾਫੋਨ ਸਟੋਰ
ਆਈਐੱਫਸੀ ਦੇਵੇਗੀ ਟਾਟਾ ਪਾਵਰ ਨੂੰ ਕਰਜ
ਤਿੰਨ ਲੱਖ ਯੂਰੋ ਦਾ ਨਿਵੇਸ਼ ਕਰੇਗੀ ਮੈਟਸੋ
ਰਿਲਾਇੰਸ ਬਿਗ ਨੇ ਕੀਤਾ ਅਧਿਗ੍ਰਹਿਣ
ਪਾਈਪਲਾਈਨ ਜੂਨ 09 ਤੱਕ ਵਿਛੇਗੀ
ਹੀਰੋ ਹਾਂਡਾ ਕਰੇਗੀ ਭਾਰੀ ਨਿਵੇਸ਼
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...