|
| ਆਈਐੱਫਸੀ ਦੇਵੇਗੀ ਟਾਟਾ ਪਾਵਰ ਨੂੰ ਕਰਜ |
| ਨਵੀਂ ਦਿੱਲੀ (ਭਾਸ਼ਾ), 9 ਅਪ੍ਰੈਲ 2008 ( 16:12 IST ) | |
ਕੌਮਾਂਤਰੀ ਵਿੱਤ ਨਿਗਮ (ਆਈਐੱਫਸੀ) ਨੇ ਅੱਜ ਕਿਹਾ ਹੈ ਕਿ ਉਹ ਟਾਟਾ ਪਾਵਰ ਨੂੰ ਗੁਜਰਾਤ ਸਥਿਤ ਮੂੰਦੜਾ ਵਿੱਚ 4000 ਮੈਗਾਵਾਟ ਦੀ ਵਿਸ਼ਾਲ ਬਿਜਲੀ ਪਰਿਯੋਜਨਾ ਲਗਾਉਣ ਦੇ ਲਈ 45 ਕਰੋੜ ਡਾਲਰ ਦਾ ਕਰਜ ਦੇਵੇਗੀ.
ਵਿਸ਼ਵ ਬੈਂਕ ਸਮੂਹ ਦੀ ਮੈਂਬਰ ਆਈਐੱਫਸੀ ਨੇ 4.2 ਅਰਬ ਡਾਲਰ ਦੀ ਕੋਲਾ ਆਧਾਰਿਤ ਪਰਿਯੋਜਨਾ ਦੇ ਲਈ ਕਰਜ ਦੇਣ ਸੰਬੰਧੀ ਆਪਣੇ ਬੋਰਡ ਦੀ ਮੰਜ਼ੂਰੀ ਹਾਸਲ ਕਰ ਲਈ ਹੈ.
ਇਸ ਪਰਿਯੋਜਨਾ ਦੇ ਰਾਹੀਂ ਪੱਛਮੀ ਅਤੇ ਉੱਤਰੀ ਭਾਰਤ ਦੇ ਪੰਜ ਰਾਜਾਂ ਨੂੰ ਬਿਜਲੀ ਦਿੱਤੀ ਜਾਵੇਗੀ. ਆਈਐੱਫਸੀ ਦੁਆਰਾ ਜਾਰੀ ਪ੍ਰੈੱਸ ਨੋਟ ਦੇ ਮੁਤਾਬਕ ਉਦਯੋਗਿਕ ਅਤੇ ਖੇਤੀ ਖੇਤਰ ਨੂੰ ਬਿਜਲੀ ਨੂੰ ਸਪਲਾਈ ਕਰਨ ਦੇ ਇਲਾਵਾ ਟਾਟਾ ਦੀ ਮੂੰਦੜਾ ਪਰਿਯੋਜਨਾ 1.6 ਕਰੋੜ ਘਰੇਲੂ ਗ੍ਰਾਹਕਾਂ ਤੱਕ ਬਿਜਲੀ ਪਹੁੰਚਾਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|