|
| ਰਿਲਾਇੰਸ ਬਿਗ ਨੇ ਕੀਤਾ ਅਧਿਗ੍ਰਹਿਣ |
| ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 9 ਅਪ੍ਰੈਲ 2008 ( 15:18 IST ) | |
ਅਨਿਲ ਅੰਬਾਨੀ ਦੁਆਰਾ ਸੰਚਾਲਿਤ ਰਿਲਾਇੰਸ ਬਿਗ ਐਂਟਰਟੇਨਮੈਂਟ ਨੇ ਅਮਰੀਕਾ ਸਥਿਤ ਡੀਟੀਐੱਸ ਇੰਕ ਦੇ ਡਿਜੀਟਲ ਇਮੇਜ ਕਾਰੋਬਾਰ ਦਾ ਅਧਿਗ੍ਰਹਿਣ ਕੀਤਾ ਹੈ.
ਅਮਰੀਕੀ ਫਰਮ ਡੀਟੀਐੱਸ ਡਿਜੀਟਲ ਇਮੇਜੈਸ ਨੂੰ ਲਾਰੀ ਡਿਜੀਟਲ ਇਮੇਜੈਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ.
ਰਿਲਾਇੰਸ ਬਿਗ ਨੇ ਇੱਕ ਬਿਆਨ ਵਿੱਚ ਅੱਜ ਦੱਸਿਆ ਕਿ ਅਮਰੀਕੀ ਕੰਪਨੀ ਫਿਲਮਾਂ ਟੈਲੀਵਿਜ਼ਨ ਅਤੇ ਵੀਡੀਓ ਦੇ ਲਈ ਪਿਕਚਰ ਗੁਣਵੱਤਾ ਸੁਧਾਰ ਸੇਵਾ ਮੁਹੱਈਆ ਕਰਵਾਉਂਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|