|
| ਹੀਰੋ ਹਾਂਡਾ ਕਰੇਗੀ ਭਾਰੀ ਨਿਵੇਸ਼ |
| ਹਰਿਦੁਆਰ (ਭਾਸ਼ਾ), 8 ਅਪ੍ਰੈਲ 2008 ( 17:11 IST ) | |
ਦੋ ਟਾਇਰਾ ਵਾਹਨ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੀਰੋ ਹਾਂਡਾ ਹਰਿਦੁਆਰ ਇਕਾਈ ਦੀ ਉਤਪਾਦਨ ਸਮਰੱਥਾ ਵੱਧਾਉਣ ਦੇ ਲਈ ਇਸ ਇਕਾਈ ਵਿੱਚ ਹੋਰ 150 ਕਰੋੜ ਰੁਪਏ ਦਾ ਨਿਵੇਸ਼ ਕਰੇਗੀ.
ਹੀਰੋ ਹਾਂਡਾ ਮੋਟਰਜ਼ ਦੇ ਪ੍ਰਬੰਧ ਨਿਦੇਸ਼ਕ ਪਵਨ ਮੁੰਜਾਲ ਨੇ ਕਿਹਾ ਕਿ ਇਸ ਕਰਖ਼ਾਨੇ ਦੀ ਸ਼ੁਰੂਆਤੀ ਸਥਾਪਿਤ ਵਿਨਿਰਮਾਣ ਸਮਰੱਥਤਾ ਪੰਜ ਲੱਖ ਮੋਟਰਸਾਈਕਲਾਂ ਦੀ ਹੋਵੇਗੀ, ਜਿਸਨੂੰ 2008 ਤੱਕ ਵਧਾਕੇ ਦਸ ਲੱਖ ਇਕਾਈਆਂ ਤੱਕ ਕੀਤਾ ਜਾਵੇਗਾ.
ਕੰਪਨੀ ਨੇ ਹਾਲੇ ਤੱਕ ਇਸ ਕਾਰਖ਼ਾਨੇ ਵਿੱਚ 450 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ. ਕੰਪਨੀ ਨੇ ਪਿਛਲੇ ਸਾਲ ਘੋਸ਼ਣਾ ਕੀਤੀ ਸੀ ਕਿ ਐੱਨਸਿਲਰੀਜ਼ ਸਮੇਤ ਇਸ ਪਰਿਯੋਜਨਾ ਵਿੱਚ ਕੁੱਲ 1900 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|