ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਵਿਦੇਸ਼ੀ ਹਿੱਸੇਦਾਰੀ ਵਧਾਉਣ ਦੀ ਵਕਾਲਤ
ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 8 ਅਪ੍ਰੈਲ 2008   ( 14:16 IST )
ਯੋਜਨਾ ਆਯੋਗ ਦੁਆਰਾ ਗਠਿਤ ਇੱਕ ਉੱਚ ਪੱਧਰੀ ਸੰਮਤੀ ਨੇ ਬਾਂਡ ਬਾਜ਼ਾਰ ਨੂੰ ਮਜ਼ਬੂਤ ਕਰਨ ਦੇ ਲਈ ਹੋਰ ਵੱਧ ਵਿਦੇਸ਼ੀ ਹਿੱਸੇਦਾਰੀ ਦੀ ਵਕਾਲਤ ਕੀਤੀ.

ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੇ ਸਾਬਕਾ ਮੁੱਖ ਅਰਥ ਸ਼ਾਸਤਰੀ ਰਘੁਰਾਮ ਜੀ ਰਾਜਨ ਦੀ ਪ੍ਰਧਾਨਗੀ ਵਾਲੇ ਵਿੱਤੀ ਖੇਤਰ ਦੇ ਪੈਨਲ ਨੇ ਆਪਣੀ ਰਿਪੋਰਟ ਦੇ ਮਸੌਦੇ ਵਿੱਚ ਕਿਹਾ ਕਿ ਵਿਦੇਸ਼ੀ ਨਿਵੇਸ਼ਕਾਂ ਨੂੰ ਨਿਗਮਿਤ ਰੁਪਏ ਦੇ ਉੱਚ ਪੱਧਰ ਵਾਲੇ ਬਾਂਡ ਬਾਜ਼ਾਰ ਵਿੱਚ ਵੱਧ ਤੋਂ ਵੱਧ ਸੰਖਿਆ ਵਿੱਚ ਪ੍ਰਵੇਸ਼ ਦੇਕੇ ਅਸੀਂ ਬਾਜ਼ਾਰ ਵਿੱਚ ਨਗਦੀ ਸਿਰਜਨ ਕਰ ਸਕਦੇ ਹਾਂ.

ਪੈਨਲ ਨੇ ਕਿਹਾ ਕਿ ਇਸਦਾ ਪ੍ਰਭਾਵ ਇਹ ਹੋਵੇਗਾ ਕਿ ਨਗਦੀ ਨਾਲ ਘਰੇਲੂ ਨਿਵੇਸ਼ਕ ਆਕਰਸ਼ਿਤ ਕਰੇਂਗੇ ਅਤੇ ਇਸ ਤਰ੍ਹਾਂ ਚੱਕਰ ਚੱਲਦਾ ਰਹੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੈੱਟ ਨੇ ਕੀਤਾ ਕੋਡ ਬਟਵਾਰਾ ਸਮਝੌਤਾ
ਸੈਂਸੈਕਸ 'ਚ 153 ਅੰਕਾਂ ਦੀ ਗਿਰਾਵਟ
ਡਾਲਰ ਮੁਕਾਬਲੇ ਰੁਪਏ 'ਚ ਗਿਰਾਵਟ
ਵੀਡਿਉਕੋਨ ਕਰ ਰਹੀ ਹੈ ਗੱਲਬਾਤ
ਗੋਦਰੇਜ਼ ਦੀ ਮਹਿਲਾ ਹਾਈਜੀਨ ਬਜਾਰ 'ਚ ਦਸਤਕ
ਹੋਰ ਕਦਮ ਚੁੱਕੇਗੀ ਸਰਕਾਰ:ਪੀਐਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...