ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਜੈੱਟ ਨੇ ਕੀਤਾ ਕੋਡ ਬਟਵਾਰਾ ਸਮਝੌਤਾ
ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 8 ਅਪ੍ਰੈਲ 2008   ( 14:07 IST )
ਭਾਰਤ ਅਤੇ ਜਾਪਾਨ ਦੀ ਏਅਰਲਾਈਨਰਾਂ ਦੇ ਵਿਚਕਾਰ ਕੋਡ ਵੰਡ ਸਮਝੌਤੇ ਦੇ ਤਹਿਤ ਜੈੱਟ ਏਅਰਵੇਜ਼ ਨੇ ਟੋਕੀਓ ਸਥਿਤ ਏਐੱਨਏ ਦੇ ਨਾਲ ਸਮਝੌਤਾ ਕੀਤਾ ਹੈ. ਇਸਦੇ ਅਧੀਨ ਅਗਲੇ ਮਹੀਨੇ ਤੋਂ ਮੁੰਬਈ ਟੋਕੀਓ ਰੂਟ ਉੱਤੇ ਪਰਿਚਾਲਨ ਕੀਤਾ ਜਾਵੇਗਾ.

ਇੱਕ ਪ੍ਰੈੱਸ ਨੋਟ ਵਿੱਚ ਦੱਸਿਆ ਗਿਆ ਕਿ ਜੈੱਟ ਏਅਰਵੇਜ਼ ਇਸ ਸਮੇਂ 81 ਹਵਾਈ ਜਹਾਜਾਂ ਦਾ ਬੇੜਾ ਸੰਚਾਲਿਤ ਕਰ ਰਹੀ ਹੈ.

ਏਐੱਨਏ ਹਰ ਸਾਲ ਪੰਜ ਲੱਖ ਯਾਤਰੀਆਂ ਨੂੰ ਮੰਜ਼ਿਲ ਤੱਕ ਪਹੁੰਚਾਉਂਦੀ ਹੈ. ਕੋਡ ਬਟਵਾਰਾ ਸਮਝੌਤਾ 21 ਮਈ ਤੋਂ ਲਾਗੂ ਹੋਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੈਂਸੈਕਸ 'ਚ 153 ਅੰਕਾਂ ਦੀ ਗਿਰਾਵਟ
ਡਾਲਰ ਮੁਕਾਬਲੇ ਰੁਪਏ 'ਚ ਗਿਰਾਵਟ
ਵੀਡਿਉਕੋਨ ਕਰ ਰਹੀ ਹੈ ਗੱਲਬਾਤ
ਗੋਦਰੇਜ਼ ਦੀ ਮਹਿਲਾ ਹਾਈਜੀਨ ਬਜਾਰ 'ਚ ਦਸਤਕ
ਹੋਰ ਕਦਮ ਚੁੱਕੇਗੀ ਸਰਕਾਰ:ਪੀਐਮ
ਲੈਂਕੋ ਕਰੇਗੀ 18000 ਕਰੋੜ ਦਾ ਨਿਵੇਸ਼
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...