|
| ਸੈਂਸੈਕਸ 'ਚ 153 ਅੰਕਾਂ ਦੀ ਗਿਰਾਵਟ |
| ਮੁੰਬਈ(ਭਾਸ਼ਾ), 8 ਅਪ੍ਰੈਲ 2008 ( 12:35 IST ) | |
ਮੁੰਬਈ ਸ਼ੇਅਰ ਬਜਾਰ ਦਾ ਸੈਂਸੈਕਸ ਅੱਜ ਸ਼ੁਰੂਆਤੀ ਕਾਰੋਬਾਰ ਵਿਚ 152 ਅੰਕ ਹੇਠਾਂ ਡਿੱਗ ਗਿਆ.ਤੀਹ ਸ਼ੇਅਰਾਂ ਉੱਪਰ ਅਧਾਰਤ ਬੀਐਸਈ ਸੈਂਸੈਕਸ ਵਿਚ ਕੱਲ੍ਹ 424 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਸੀ.
ਅੱਜ ਕਾਰੋਬਾਰ ਦੇ ਪਹਿਲੇ ਪੰਜ ਮਿੰਟਾਂ ਦੌਰਾਨ ਇਹ 152.82 ਅੰਕ ਡਿੱਗ ਕੇ 15604.26 ਅੰਕਾਂ ਦੇ ਪੱਧਰ ਤੱਕ ਪੁੱਜ ਗਿਆ.ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 45.40 ਅੰਕ ਡਿੱਗ ਕੇ 4715.80 ਅੰਕਾਂ ਦੇ ਪੱਧਰ ਉੱਪਰ ਜਾ ਪੁੱਜਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|