ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਵੀਡਿਉਕੋਨ ਕਰ ਰਹੀ ਹੈ ਗੱਲਬਾਤ
ਨਵੀਂ ਦਿੱਲੀ(ਭਾਸ਼ਾ), ਸੋਮਵਾਰ, 7 ਅਪ੍ਰੈਲ 2008   ( 15:07 IST )
ਦੇਸ਼ ਦੇ ਉਪਭੋਗਤਾ ਵਰਗ ਵਿਚ ਇਲੈਕਟ੍ਰੋਨਿਕਸ ਖੇਤਰ ਦੀ ਮੁੱਖ ਕੰਪਨੀ ਵੀਡਿਉਕੋਨ ਨੇ ਹਾਈ ਐਂਡ ਲਿਕਵਿਡ ਕ੍ਰਿਸਟਲ ਡਿਸਪਲੇ(ਐਲਸੀਡੀ) ਦੇ ਓਰਿਜਨਲ ਇਕਵਿਪਮੈਂਟ(ਓਈ) ਦੀ ਆਪੂਰਤੀ ਲਈ ਸੈਮਸੰਗ ਅਤੇ ਸੋਨੀ ਸਮੇਤ ਮੁੱਖ ਅੰਤਰ ਰਾਸ਼ਟਰੀ ਕੰਪਨੀਆਂ ਨਾਲ ਗੱਲਬਾਤ ਕਰ ਰਹੀ ਹੈ.

ਕੰਪਨੀ ਨੇ ਦੱਸਿਆ ਕਿ ਇਟਲੀ ਵਿਚ ਐਲਸੀਡੀ ਪੈਨਲਾਂ ਦੀ ਉਸਾਰੀ ਲਈ 20 ਕਰੋੜ ਅਮਰੀਕੀ ਡਾਲਰ ਦੀ ਲਾਗਤ ਨਾਲ ਤਿਆਰ ਕੀਤੇ ਗਏ ਕਾਰਖਾਨੇ ਦਾ ਪਰੀਚਾਲਨ ਸ਼ੁਰੂ ਕਰ ਦਿੱਤਾ ਗਿਆ ਹੈ.

ਵੀਡਿਉਕੋਨ ਸਮੂਹ ਦੇ ਪ੍ਰਧਾਨ ਵੇਣੂਗੋਪਾਲ ਧੂਤ ਨੇ ਭਾਸ਼ਾ ਨੂੰ ਦੱਸਿਆ ਕਿ ਇਟਲੀ ਵਿਖੇ ਸਥਿੱਤ ਕਾਰਖਾਨੇ ਨੂੰ ਮੂਲ ਰੂਪ ਨਾਲ ਓਈ ਆਪੂਰਤੀ ਨੂੰ ਟੀਚਾ ਰੱਖਕੇ ਬਣਾਇਆ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗੋਦਰੇਜ਼ ਦੀ ਮਹਿਲਾ ਹਾਈਜੀਨ ਬਜਾਰ 'ਚ ਦਸਤਕ
ਹੋਰ ਕਦਮ ਚੁੱਕੇਗੀ ਸਰਕਾਰ:ਪੀਐਮ
ਲੈਂਕੋ ਕਰੇਗੀ 18000 ਕਰੋੜ ਦਾ ਨਿਵੇਸ਼
ਬੀਮਾ ਕੰਪਨੀਆਂ ਨੂੰ ਦੇਣੇ ਪੈਣਗੇ 27.6 ਅਰਬ ਡਾਲਰ
ਪਾਸਵਾਨ ਨੇ ਮੰਗੀ ਖਾਦ ਲਈ ਸਬਸਿਡੀ
ਚਾਰ ਮਹਾਂਨਗਰਾਂ 'ਚ ਅਨਾਜ ਦੀ ਕੀਮਤ ਵਧੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...