|
| ਗੋਦਰੇਜ਼ ਦੀ ਮਹਿਲਾ ਹਾਈਜੀਨ ਬਜਾਰ 'ਚ ਦਸਤਕ |
| ਨਵੀਂ ਦਿੱਲੀ(ਭਾਸ਼ਾ), 7 ਅਪ੍ਰੈਲ 2008 ( 15:04 IST ) | |
ਗੋਦਰੇਜ ਕੰਜਿਉਮਰ ਪ੍ਰੋਡਕਟਸ(ਜੀਪੀਸੀਐਲ) ਨੇ ਸਵੀਡਨ ਵਿਖੇ ਸਥਿੱਤ ਐਸਸੀਏ ਹਾਈਜੀਨ ਪ੍ਰੋਡਕਟਸ ਏਬੀ ਨਾਲ ਸੰਯੁਕਤ ਉੱਦਮ ਸਥਾਪਤ ਕਰਕੇ ਮਹਿਲਾਵਾਂ ਦੇ ਹਾਈਜੀਨ ਬਜਾਰ ਵਿਚ ਦਸਤਕ ਦਿੱਤੀ ਹੈ.
ਕੰਪਨੀ ਨੇ 40 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਕਾਰਖਾਨਾ ਵੀ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ.ਗੋਦਰੇਜ ਐਸਸੀਏ ਹਾਈਜੀਨ ਨਾਂ ਤੋਂ ਇਸ ਸੰਯੁਕਤ ਉੱਦਮ ਵਿਚ ਦੋਵੇਂ ਕੰਪਨੀਆਂ ਦੀ 50-50 ਫੀਸਦੀ ਹਿੱਸੇਦਾਰੀ ਹੋਵੇਗੀ.
ਐਸਸੀਏ ਦੀ ਸੰਸਾਰਕ ਪੋਰਟ ਫੋਲਿਉ ਅਧੀਨ ਸੰਯੁਕਤ ਉੱਦਮ ਕੰਪਨੀ ਨੇ 'ਲਿਬ੍ਰੇਸੀ' ਨਾਂ ਨਾਲ ਸੈਨੇਟਰੀ ਨੈਪਕਿਨ ਪੇਸ਼ ਕੀਤਾ ਹੈ.ਕੰਪਨੀ ਨੇ ਆਗਾਮੀ 3 ਵਰ੍ਹਿਆਂ ਵਿਚ ਮਹਿਲਾਵਾਂ ਦੇ ਹਾਈਜੀਨ ਬਜਾਰ ਵਿਚ 15 ਤੋਂ 20 ਫੀਸਦੀ ਦੀ ਹਿੱਸੇਦਾਰੀ ਉੱਪਰ ਕਬਜ਼ਾ ਕਰਨ ਦੀ ਯੋਜਨਾ ਬਣਾਈ ਹੈ.
ਜਿਕਰਯੋਗ ਹੈ ਕਿ ਦੇਸ਼ ਵਿਚ ਸੈਨੇਟਰੀ ਨੈਪਕਿਨ ਦੇ ਕਾਰੋਬਾਰ ਵਿਚ ਸਾਲਾਨਾ 100 ਫੀਸਦੀ ਦਾ ਵਾਧਾ ਦਰਜ ਕੀਤਾ ਜਾ ਰਿਹਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|