ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
10 ਕਰੋੜ ਡਾਲਰ ਦਾ ਨਿਵੇਸ਼ ਕਰੇਗੀ ਕੋਬਰਾ
ਹੈਦਰਾਬਾਦ(ਭਾਸ਼ਾ), ਐਤਵਾਰ, 6 ਅਪ੍ਰੈਲ 2008   ( 15:17 IST )
ਬ੍ਰਿਟੇਨ ਵਿਖੇ ਸਥਿੱਤ ਕੋਬਰਾ ਬੀਅਰ 2012 ਤੱਕ ਦੋ ਕਰੋੜ ਬੀਅਰ ਕੇਨ ਦੇ ਉਤਪਾਦਨ ਦਾ ਟੀਚਾ ਹਾਸਲ ਕਰਨ ਲਈ 10 ਕਰੋੜ ਡਾਲਰ ਨਿਵੇਸ਼ ਦਾ ਇਰਾਦਾ ਕਰ ਰਹੀ ਹੈ.

ਕੋਬਰਾ ਬੀਅਰ ਦੇ ਪ੍ਰਧਾਨ ਲਾਰਡ ਕਰਨ ਬਿਲੀਮੋਰੀਆ ਨੇ ਦੱਸਿਆ ਕਿ ਕੰਪਨੀ ਅਗਲੇ ਚਾਰ ਵਰ੍ਹਿਆਂ ਦੌਰਾਨ ਕਬਜ਼ਾ ਕਰਨ, ਨਵੀਂ ਬ੍ਰੇਵਰੀ ਦੀ ਸਥਾਪਨਾ ਕਰਨ ਅਤੇ ਵੰਡ ਨੈਟਵਰਕ ਨੂੰ ਮਜ਼ਬੂਤ ਕਰਨ ਲਈ ਦੱਸ ਕਰੋੜ ਡਾਲਰ ਦਾ ਨਿਵੇਸ਼ ਕਰੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਹਿੰਦਰਾ ਰੇਨੋ ਨੇ ਵੇਚੇ 3068 ਵਾਹਨ
ਸਰਕਾਰ ਨੇ ਚੁੱਕਿਆ ਦੇਰ ਨਾਲ ਕਦਮ:ਨੀਤਿਸ਼
ਦੇਵੜਾ ਮਿਲਣਗੇ ਪਾਕਿ,ਇਰਾਨੀ ਅਧਿਕਾਰੀਆਂ ਨਾਲ
ਸਮੂਹ 8, ਦਾਨਦਾਤਾ ਦੇਸ਼ਾਂ ਦੀ ਵਾਰਤਾ ਸ਼ੁਰੂ
ਬ੍ਰਿਟਿਸ਼ ਏਸ਼ੀਆਈ ਸਮੁਦਾਏ ਲਈ ਨਵਾਂ ਚੈਨਲ
ਟਾਟਾ ਸਮੂਹ ਦੀ ਟੈਲਕਾਨ ਖਰੀਦੇਗੀ ਹਿੱਸੇਦਾਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...