ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸਰਕਾਰ ਨੇ ਚੁੱਕਿਆ ਦੇਰ ਨਾਲ ਕਦਮ:ਨੀਤਿਸ਼
ਨਵੀਂ ਦਿੱਲੀ(ਭਾਸ਼ਾ), ਐਤਵਾਰ, 6 ਅਪ੍ਰੈਲ 2008   ( 11:20 IST )
ਦੇਸ਼ ਵਿਚ ਵੱਧਦੀ ਮਹਿੰਗਾਈ ਉੱਪਰ ਗੰਭੀਰ ਚਿੰਤਾ ਜਾਹਰ ਕਰਦੇ ਹੋਏ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਕਿਹਾ ਕਿ ਮਹਿੰਗਾਈ ਨੂੰ ਕਾਬੂ ਕਰਨ ਲਈ ਕੇਂਦਰ ਸਰਕਾਰ ਨੇ ਬਹੁਤ ਹੀ ਦੇਰ ਨਾਲ ਕਦਮ ਚੁੱਕੇ ਅਤੇ ਉਹ ਵੀ ਘੱਟ ਹਨ.

ਨੀਤਿਸ਼ ਨੇ ਇੱਥੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨੂੰ ਇਹ ਬਿਆਨ ਦਿੱਤਾ.ਉਹਨਾਂ ਕਿਹਾ ਕਿ ਮਹਿੰਗਾਈ ਸਿਰਫ ਅਨਾਜ ਦੀ ਹੀ ਨਹੀਂ ਸਗੋਂ ਸੀਮੰਟ ਅਤੇ ਇਸਪਾਤ ਜਿਹੀਆਂ ਦੂਜੀਆਂ ਲੋੜੀਂਦੀ ਵਸਤਾਂ ਦੀਆਂ ਕੀਮਤਾਂ ਵੀ ਵਧੀਆਂ ਹਨ.

ਇਸ ਨਾਲ ਵਿਕਾਸ ਕਾਰਜ ਉੱਪਰ ਮਾੜਾ ਪ੍ਰਭਾਵ ਪੈ ਸਕਦਾ ਹੈ.ਉਹਨਾਂ ਕਿਸਾਨਾਂ ਦੇ ਕਰਜ਼ੇ ਮੁਆਫੀ ਦੇ ਸਵਾਲ ਉੱਪਰ ਕਿਹਾ ਕਿ ਇਸ ਨਾਲ ਬੈਂਕਾਂ ਨੂੰ ਫਾਇਦਾ ਹੋਵੇਗਾ.ਉਹਨਾਂ ਦਾ ਐਨਪੀਏ ਦੂਰ ਹੋਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦੇਵੜਾ ਮਿਲਣਗੇ ਪਾਕਿ,ਇਰਾਨੀ ਅਧਿਕਾਰੀਆਂ ਨਾਲ
ਸਮੂਹ 8, ਦਾਨਦਾਤਾ ਦੇਸ਼ਾਂ ਦੀ ਵਾਰਤਾ ਸ਼ੁਰੂ
ਬ੍ਰਿਟਿਸ਼ ਏਸ਼ੀਆਈ ਸਮੁਦਾਏ ਲਈ ਨਵਾਂ ਚੈਨਲ
ਟਾਟਾ ਸਮੂਹ ਦੀ ਟੈਲਕਾਨ ਖਰੀਦੇਗੀ ਹਿੱਸੇਦਾਰੀ
ਸ਼੍ਰੀ ਸੀਮੰਟ ਦੀ ਵਿੱਕਰੀ ਵਧੀ
ਕੋਲਗੇਟ ਨੇ ਖਰੀਦੀ ਹਿੱਸੇਦਾਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...