ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸਮੂਹ 8, ਦਾਨਦਾਤਾ ਦੇਸ਼ਾਂ ਦੀ ਵਾਰਤਾ ਸ਼ੁਰੂ
ਟੋਕਿਉ(ਭਾਸ਼ਾ), ਸ਼ਨਿਵਾਰ, 5 ਅਪ੍ਰੈਲ 2008   ( 15:09 IST )
ਦੁਨਿਆਂ ਦੇ ਸੱਭ ਤੋਂ ਅਮੀਰ ਦੇਸ਼ਾਂ ਅਤੇ ਤੇਜ਼ੀ ਨਾਲ ਤਰੱਕੀ ਕਰਦੀਆਂ ਅਰਥ ਵਿਵਸਥਾਵਾਂ ਏ ਵਿਕਾਸ ਮੰਤਰੀਆਂ ਨੇ ਅਫਰੀਕੀ ਅਤੇ ਹੋਰ ਗਰੀਬ ਦੇਸ਼ਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਦੇ ਮੁੱਦੇ ਉੱਪਰ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ.

8 ਉਦਯੋਗਿਕ ਦੇਸ਼ਾਂ ਦੇ ਸਮੂਹ ਅਤੇ ਬ੍ਰਾਜੀਲ,ਚੀਨ, ਭਾਰਤ, ਇੰਡੋਨੇਸ਼ੀਆ, ਮਲੇਸ਼ੀਆ, ਮੈਕਸਿਕੋ, ਦੱਖਣੀ ਕੋਰੀਆ ਅਤੇ ਦੱਖਣੀ ਅਫਰੀਕਾ ਦੇ ਅਧਿਕਾਰੀ ਇੱਥੇ ਇਕੱਤਰ ਹੋ ਕੇ ਇਸ ਉੱਪਰ ਚਰਚਾ ਕਰ ਰਹੇ ਹਨ ਕਿ ਵਿਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਵਿਕਾਸ ਸਹਾਇਤਾ ਵਿਚ ਕਿੰਝ ਆਪਣੀਆਂ ਕੋਸ਼ਿਸ਼ਾਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾਵੇ.

ਬੈਠਕ ਵਿਚ ਜਪਾਨ ਦੇ ਵਿਦੇਸ਼ ਮੰਤਰੀ ਮਾਸਾਹਿਕੋ ਕੋਮੁਰਾ ਨੇ ਕਿਹਾ ਕਿ ਅੰਤਰ ਰਾਸ਼ਟੀ ਸਮਾਜ ਕਾਫੀ ਨੇੜਿਉਂ ਟੋਕਿਉ ਸ਼ਿਖਰ ਬੈਠਕ ਦੇ ਸਿੱਟਿਆਂ ਦੀ ਨਿਗਰਾਨੀ ਕਰ ਰਿਹਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬ੍ਰਿਟਿਸ਼ ਏਸ਼ੀਆਈ ਸਮੁਦਾਏ ਲਈ ਨਵਾਂ ਚੈਨਲ
ਟਾਟਾ ਸਮੂਹ ਦੀ ਟੈਲਕਾਨ ਖਰੀਦੇਗੀ ਹਿੱਸੇਦਾਰੀ
ਸ਼੍ਰੀ ਸੀਮੰਟ ਦੀ ਵਿੱਕਰੀ ਵਧੀ
ਕੋਲਗੇਟ ਨੇ ਖਰੀਦੀ ਹਿੱਸੇਦਾਰੀ
ਦੇਸ਼ 'ਚ ਹੈ ਸਮਰੱਥਾ:ਕਾਮਤ
30 ਹਜ਼ਾਰ ਪਿੰਡਾਂ ਤੱਕ ਪਹੁੰਚ ਬਣਾਵੇਗਾ ਪੀਐਨਬੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...