|
| ਬ੍ਰਿਟਿਸ਼ ਏਸ਼ੀਆਈ ਸਮੁਦਾਏ ਲਈ ਨਵਾਂ ਚੈਨਲ |
| ਲੰਦਨ(ਭਾਸ਼ਾ), ਸ਼ਨਿਵਾਰ, 5 ਅਪ੍ਰੈਲ 2008 ( 14:37 IST ) | |
ਬ੍ਰਿਟਿਸ਼ ਏਸ਼ੀਆਈ ਸਮਾਜ ਲਈ ਸੱਤ ਅਪ੍ਰੈਲ ਤੋਂ ਬ੍ਰਿਟ ਏਸ਼ੀਆ ਟੀਵੀ ਨਾਂ ਨਾਲ ਫ੍ਰੀ ਟੂ ਏਅਰ ਟੀਵੀ ਚੈਨਲ ਦੀ ਸ਼ੁਰੂਆਤ ਹੋ ਰਹੀ ਹੈ.
ਬਰਮਿੰਘਮ ਵਿਖੇ ਸਥਿੱਤ ਚੈਨਲ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਚੈਨਲ ਸ਼ੁਰੂ ਕਰਨ ਦਾ ਟੀਚਾ ਬ੍ਰਿਟੇਨ ਅਤੇ ਪੂਰੇ ਯੂਰਪ ਵਿਚ ਬ੍ਰਿਟਿਸ਼ ਏਸ਼ੀਆਈ ਸਮਾਜ ਵਿਚਕਾਰ ਏਸ਼ੀਆਈ ਸੱਭਿਅਤਾ ਨੂੰ ਹੱਲ੍ਹਾ ਸ਼ੇਰੀ ਦੇਣਾ ਅਤੇ ਉਹਨਾਂ ਦੀ ਪਸੰਦ ਦੇ ਪ੍ਰੋਗਰਾਮ ਪ੍ਰਸਾਰਿਤ ਕਰਨਾ ਹੈ.
ਇਹ ਚੈਨਲ ਸਕਾਈ ਡਿਜ਼ੀਟਲ ਉੱਪਰ ਮੁਹੱਈਆ ਹੋਵੇਗਾ.ਹਾਲਾਂਕਿ ਇਸ ਦਾ ਗੈਰ ਅਧਿਕਾਰਕ ਪ੍ਰਸਾਰਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ.ਇਹ ਚੈਨਲ ਫੀਚਰ ਸ਼ੋਅ, ਸੰਗੀਤ ਮਨੋਰੰਜਨ, ਸਮਾਚਾਰ, ਚੈਟ ਸ਼ੋਅ, ਡਰਾਮਾ, ਲੜੀਵਾਰ, ਰਿਅਲਟੀ ਟੀਵੀ ਸ਼ੋਅ ਅਤੇ ਅਜਿਹੇ ਹੀ ਹੋਰ ਪ੍ਰੋਗਰਾਮਾਂ ਉੱਪਰ ਧਿਆਨ ਕੇਂਦ੍ਰਿਤ ਕਰੇਗਾ.
ਬ੍ਰਿਟ ਏਸ਼ੀਆ ਦੇ ਨਿਦੇਸ਼ਕ ਜਾਜ ਬਲ ਨੇ ਕਿਹਾ ਕਿ ਇਹ ਇੱਕ ਅਨੋਖਾ ਅਤੇ ਬੇਹੱਦ ਮਨੋਰੰਜਕ ਟੀਵੀ ਚੈਨਲ ਹੋਵੇਗਾ ਜੋ ਬ੍ਰਿਟਿਸ਼ ਏਸ਼ੀਆਈ ਲੋਕਾਂ ਲਈ ਬ੍ਰਿਟਿਸ਼ ਏਸ਼ੀਆਈਆਂ ਵੱਲੋਂ ਹੀ ਬਣੇ ਪ੍ਰੋਗਰਾਮਾਂ ਦੀ ਘਾਟ ਨੂੰ ਦੂਰ ਕਰੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|