ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸ਼੍ਰੀ ਸੀਮੰਟ ਦੀ ਵਿੱਕਰੀ ਵਧੀ
ਜੈਪੁਰ(ਭਾਸ਼ਾ), ਸ਼ਨਿਵਾਰ, 5 ਅਪ੍ਰੈਲ 2008   ( 12:02 IST )
ਸ਼੍ਰੀ ਸੀਮੰਟ ਦੀ ਰਾਜਸਥਾਨ ਵਿਖੇ ਸਥਿੱਤ ਬਿਆਵਰ ਸੀਮੰਟ ਉਤਪਾਦਨ ਇਕਾਈ ਨੇ ਮਾਰਚ 2008 ਵਿਚ 7.54 ਲੱਖ ਟਨ ਸੀਮੰਟ ਵੇਚਿਆ.ਇਹ ਬੀਤੇ ਵਰ੍ਹੇ ਦੇ ਇੰਨ੍ਹੇ ਹੀ ਸਮੇਂ ਮੁਕਾਬਲੇ 60.08 ਫੀਸਦੀ ਵੱਧ ਹੈ ਜੋ 4.17 ਲੱਖ ਟਨ ਰਿਹਾ ਸੀ.

ਸ਼੍ਰੀ ਸੀਮੰਟ ਵੱਲੋਂ ਜਾਰੀ ਬਿਆਨ ਮੁਤਾਬਕ ਕੰਪਨੀ ਨੇ ਅਪ੍ਰੈਲ 2007 ਤੋਂ ਮਾਰਚ 2008 ਦੇ ਸਮੇਂ ਦੌਰਾਨ 63.39 ਲੱਖ ਟਨ ਸੀਮੰਟ ਵੇਚਿਆ ਹੈ ਜੋ ਅਪ੍ਰੈਲ 2006 ਤੋਂ ਮਾਰਚ 2007 ਦੇ ਸਮੇਂ ਦੌਰਾਨ 48.04 ਲੱਖ ਟਨ ਮੁਕਾਬਲੇ 31.95 ਫੀਸਦੀ ਵੱਧ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕੋਲਗੇਟ ਨੇ ਖਰੀਦੀ ਹਿੱਸੇਦਾਰੀ
ਦੇਸ਼ 'ਚ ਹੈ ਸਮਰੱਥਾ:ਕਾਮਤ
30 ਹਜ਼ਾਰ ਪਿੰਡਾਂ ਤੱਕ ਪਹੁੰਚ ਬਣਾਵੇਗਾ ਪੀਐਨਬੀ
ਆਹਲੂਵਾਲੀਆ ਕੋਨਟ੍ਰੈਕਸ ਨੂੰ ਮਿਲਿਆ ਆਰਡਰ
ਇੰਫੋਟੈਕ ਨੇ ਕੀਤਾ ਸਮਝੌਤਾ
ਬੈਂਕਾਂ 'ਚ ਹਿੱਸੇਦਾਰੀ ਨਹੀਂ ਘੱਟੇਗੀ : ਬਾਂਸਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...