|
| ਕੋਲਗੇਟ ਨੇ ਖਰੀਦੀ ਹਿੱਸੇਦਾਰੀ |
| ਮੁੰਬਈ(ਭਾਸ਼ਾ), ਸ਼ੁਕਰਵਾਰ, 4 ਅਪ੍ਰੈਲ 2008 ( 15:14 IST ) | |
ਫੌਰੀ ਖਪਤ ਉਪਭੋਗਤਾ ਮਾਲ(ਐਫਐਮਸੀਜੀ) ਕੰਪਨੀ ਕੋਲਗੇਟ ਪਾਲਮੋਲਿਵ ਨੇ ਕਿਹਾ ਹੈ ਕਿ ਉਸ ਨੇ ਹੈਦਰਾਬਾਦ ਵਿਖੇ ਸਥਿੱਤ ਟੁੱਥ ਪਾਉਡਰ ਨਿਰਮਾਤਾ ਕੰਪਨੀ ਸੀਸੀ ਹੈਲਥ ਕੇਅਰ ਪ੍ਰੋਡਕਟਸ ਵਿਚ 75 ਫੀਸਦੀ ਹਿੱਸੇਦਾਰੀ ਹਾਸਲ ਕੀਤੀ ਹੈ.
ਇਸ ਸੰਬੰਧੀ ਹਾਲਾਂਕਿ ਵਿੱਤੀ ਬਿਉਰਾ ਨਹੀਂ ਦਿੱਤਾ ਗਿਆ ਹੈ.ਕੰਪਨੀ ਨੇ ਬੰਬਈ ਸਟਾਕ ਐਕਸਚੇਂਜ਼ ਨੂੰ ਦੱਸਿਆ ਕਿ ਸੀਸੀ ਹੈਲਥਕੇਅਰ ਬੀਤੇ ਕਈ ਵਰ੍ਹਿਆਂ ਤੋਂ ਟੁੱਥ ਪਾਉਡਰ ਦੀ ਆਪੂਰਤੀ ਕਰ ਰਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|