|
| ਦੇਸ਼ 'ਚ ਹੈ ਸਮਰੱਥਾ:ਕਾਮਤ |
| ਮੁੰਬਈ(ਭਾਸ਼ਾ), ਸ਼ੁਕਰਵਾਰ, 4 ਅਪ੍ਰੈਲ 2008 ( 15:13 IST ) | |
ਮੌਜੂਦਾ ਸਮੇਂ ਵਿਚ ਵਿਕਾਸ ਦਰ ਵਿਚ ਮਾਮੁਲੀ ਗਿਰਾਵਟ ਦੇ ਬਾਵਜੂਦ ਦੇਸ਼ ਵਿਚ ਲੰਮੇਂ ਸਮੇਂ ਤੱਕ ਵਿਕਾਸ ਕਰਨ ਦੀ ਸਮਰੱਥਾ ਬਰਕਰਾਰ ਹੈ.
ਆਈਸੀਆਈਸੀਆਈ ਬੈਂਕ ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕੇਵੀ ਕਾਮਤ ਨੇ ਸੀਆਈਆਈ ਦੇ ਇੱਕ ਸੰਮੇਲਨ ਦੌਰਾਨ ਕਿਹਾ ਕਿ ਮੁੱਦਰਾ ਸਫੀਤੀ ਵੱਧ ਤਾਂ ਹੈ ਪਰ ਇਸ ਨੂੰ ਕਾਬੂ ਕਰਨ ਲਈ ਯੋਜਨਾ ਬਣਾਈ ਜਾਵੇਗੀ ਅਤੇ ਵਿਕਾਸ ਹੋਣਾ ਚਾਹੀਦਾ ਹੈ.
ਉਹਨਾਂ ਕਿਹਾ ਕਿ ਚਾਲੂ ਵਿੱਤੀ ਵਰ੍ਹੇ ਦੌਰਾਨ ਵਿਕਾਸ ਦਰ 8 ਫੀਸਦੀ ਦੇ ਆਲੇ-ਦੁਆਲੇ ਰਹਿਣ ਦੀ ਆਸ ਹੈ.ਦੇਸ਼ ਦੇ ਸਕਲ ਘਰੇਲੂ ਉਤਪਾਦ(ਜੀਡੀਪੀ) ਵਿਚ 60 ਫੀਸਦੀ ਦਾ ਯੋਗਦਾਨ ਕਰਨ ਵਾਲਾ ਸੇਵਾ ਖੇਤਰ ਯਕੀਨੀ ਬਣਾਵੇਗਾ ਕਿ ਅਰਥ ਵਿਵਸਥਾ ਲਗਾਤਾਰ ਵਿਕਾਸ ਦੇ ਰਾਹ ਉੱਪਰ ਅੱਗੇ ਵਧੇ.
ਮੁੱਦਰਾਸਫੀਤੀ ਦੀ ਦਰ 22 ਮਾਰਚ ਨੂੰ ਖਤਮ ਹੋਏ ਹਫਤੇ ਦੌਰਾਨ ਸੱਤ ਫੀਸਦੀ ਤੱਕ ਪੁੱਜ ਗਈ.ਇਸ ਤੋਂ ਪਹਿਲਾਂ ਦੇ ਹਫਤੇ ਵਿਚ ਇਹ 6.68 ਫੀਸਦੀ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|