ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਆਹਲੂਵਾਲੀਆ ਕੋਨਟ੍ਰੈਕਸ ਨੂੰ ਮਿਲਿਆ ਆਰਡਰ
ਮੁੰਬਈ(ਭਾਸ਼ਾ), ਸ਼ੁਕਰਵਾਰ, 4 ਅਪ੍ਰੈਲ 2008   ( 14:44 IST )
ਉਸਾਰੀ ਫਰਮ ਆਹਲੂਵਾਲੀਆ ਕੋਨਟ੍ਰੈਕਸ ਨੇ ਕਿਹਾ ਹੈ ਕਿ ਉਸ ਨੇ 354 ਕਰੋੜ ਰੁਪਏ ਮੁੱਲ ਦਾ ਆਰਡਰ ਹਾਸਲ ਕੀਤਾ ਹੈ.

ਕੰਪਨੀ ਨੇ ਬੰਬਈ ਸ਼ੇਅਰ ਬਜਾਰ ਨੂੰ ਦਿੱਤੀ ਜਾਣਕਾਰੀ ਵਿਚ ਦੱਸਿਆ ਹੈ ਕਿ ਉਸ ਨੂੰ ਉੜੀਸਾ ਵਿਚ ਵੇਦਾਂਤ ਅਲਮੀਨੀਅਮ ਲਿਮਿਟਡ ਨੇ ਅਲਮੀਨੀਅਮ ਸ਼ੈਲਟਰ ਬਨਾਉਣ ਲਈ 118.50 ਕਰੋੜ ਰੁਪਏ ਦਾ ਆਰਡਰ ਹਾਸਲ ਕੀਤਾ ਹੈ.

ਕੰਪਨੀ ਨੇ ਦੱਸਿਆ ਕਿ ਉਸ ਨੇ ਦਿੱਲੀ ਵਿਚ ਹੋਟਲ ਲੀਲਾਵੈਂਚਰ ਲਈ ਪੰਜ ਸਿਤਾਰਾ ਹੋਟਲ ਬਨਾਉਣ ਲਈ 78 ਕਰੋੜ ਰੁਪਏ ਦੀ ਪਰੀਯੋਜਨਾ ਦਾ ਠੇਕਾ ਹਾਸਲ ਕੀਤਾ ਹੈ.

ਇਸ ਤੋਂ ਅਲਾਵਾ ਹੋਰ ਪਰੀਯੋਜਨਾ ਵਿਚ ਚੇਨੱਈ ਵਿਚ 49.50 ਕਰੋੜ ਰੁਪਏ ਦੀ ਲਾਗਤ ਨਾਲ ਅਪਾਰਟਮੈਂਟ, ਕਲੱਬ ਹਾਉਸ ਅਤੇ ਗ੍ਰੇਟਰ ਨੋਇਡਾ ਵਿਚ 47.90 ਕਰੋੜ ਰੁਪਏ ਦੀ ਲਾਗਨ ਨਾਲ ਅੰਸਲ ਏਪੀਆਈ ਲਈ ਆਈਟੀ ਪਾਰਕ ਨੂੰ ਸਥਾਪਤ ਕਰਨਾ ਵੀ ਸ਼ਾਮਲ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇੰਫੋਟੈਕ ਨੇ ਕੀਤਾ ਸਮਝੌਤਾ
ਬੈਂਕਾਂ 'ਚ ਹਿੱਸੇਦਾਰੀ ਨਹੀਂ ਘੱਟੇਗੀ : ਬਾਂਸਲ
ਕਸ਼ਮੀਰ ਘਾਟੀ 'ਚ ਹੋਣਗੇ 9 ਰੇਲਵੇ ਸਟੇਸ਼ਨ
ਰਿਜ਼ਰਵ ਬੈਂਕ ਨੇ ਦਿੱਤੀ ਹਿਦਾਇਤ
ਸੈਂਸੈਕਸ 'ਚ ਤੇਜ਼ੀ
ਸੈਂਸੈਕਸ 'ਚ 488 ਅੰਕ ਦੀ ਤੇਜ਼ੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...