ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਬੈਂਕਾਂ 'ਚ ਹਿੱਸੇਦਾਰੀ ਨਹੀਂ ਘੱਟੇਗੀ : ਬਾਂਸਲ
ਚੰਡੀਗੜ੍ਹ (ਭਾਸ਼ਾ), ਸ਼ੁਕਰਵਾਰ, 4 ਅਪ੍ਰੈਲ 2008   ( 14:34 IST )
ਸਰਵਜਨਕ ਖੇਤਰ ਦੇ ਬੈਂਕਾਂ ਵਿੱਚ ਸਰਕਾਰੀ ਹਿੱਸੇਦਾਰੀ ਘੱਟ ਕਰਨ ਦੇ ਬਾਰੇ ਵਿੱਚ ਸੰਮਤੀ ਦੁਆਰਾ ਸੁਝਾਅ ਦਿੱਤੇ ਜਾਣ ਦੇ ਬਾਅਦ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉਹ ਬੈਂਕਾਂ ਵਿੱਚ ਹਿੱਸੇਦਾਰੀ ਘੱਟ ਨਹੀਂ ਕਰੇਗੀ.

ਵਿੱਤ ਰਾਜ ਮੰਤਰੀ ਪਵਨ ਕੁਮਾਰ ਬਾਂਸਲ ਨੇ ਕੱਲ੍ਹ ਕਿਹਾ ਕਿ ਸਰਕਾਰ ਆਪਣੀ ਹਿੱਸੇਦਾਰੀ 51 ਪ੍ਰਤੀਸ਼ਤ ਤੋਂ ਘੱਟ ਨਹੀਂ ਕਰੇਗੀ. ਇਹਨਾਂ ਬੈਂਕਾਂ ਵਿੱਚ ਸਰਕਾਰੀ ਹੋਲਡਿੰਗ ਬਣੀ ਰਹੇਗੀ.

ਯੋਜਨਾ ਆਯੋਗ ਦੀ ਸੇਵਾ ਖੇਤਰ ਸੰਬੰਧੀ ਸੰਮਤੀ ਨੇ ਆਪਣੀ ਰਿਪੋਰਟ ਵਿੱਚ ਸਰਕਾਰ ਨੂੰ ਕਿਹਾ ਸੀ ਕਿ ਉਹ ਸਰਵਜਨਕ ਖੇਤਰ ਦੀਆਂ ਬੈਂਕਾਂ ਵਿੱਚ ਆਪਣੀ ਹਿੱਸੇਦਾਰੀ ਘਟਾਕੇ 33 ਪ੍ਰਤੀਸ਼ਤ ਤੱਕ ਕਰ ਦੇਵੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਸ਼ਮੀਰ ਘਾਟੀ 'ਚ ਹੋਣਗੇ 9 ਰੇਲਵੇ ਸਟੇਸ਼ਨ
ਰਿਜ਼ਰਵ ਬੈਂਕ ਨੇ ਦਿੱਤੀ ਹਿਦਾਇਤ
ਸੈਂਸੈਕਸ 'ਚ ਤੇਜ਼ੀ
ਸੈਂਸੈਕਸ 'ਚ 488 ਅੰਕ ਦੀ ਤੇਜ਼ੀ
ਆਰਆਈਈਐਲ 80 ਕਰੋੜ ਦਾ ਕਾਰੋਬਰ ਦਰਜ
ਗੋਦਰੇਜ ਕੋਮੋਡਿਟੀ ਨੂੰ ਮਿਲੀ ਮੰਜੂਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...