|
| ਰਿਜ਼ਰਵ ਬੈਂਕ ਨੇ ਦਿੱਤੀ ਹਿਦਾਇਤ |
| ਕਾਨਪੁਰ(ਭਾਸ਼ਾ), ਵੀਰਵਾਰ, 3 ਅਪ੍ਰੈਲ 2008 ( 14:31 IST ) | |
ਭਾਰਤੀ ਮੁੱਦਰਾ ਦੀ ਬਰਬਾਦੀ ਰੋਕਣ ਅਤੇ ਨੋਟਾਂ ਦਾ ਸਨਮਾਨ ਕਰਨ ਲਈ ਰਿਜ਼ਰਵ ਬੈਂਕ ਆਫ ਇੰਡੀਆ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਦੀ ਦੁਰਵਰਤੋਂ ਵਿਆਹ ਸ਼ਾਦੀ ਵਿਚ ਨਾ ਕਰੇ.
ਰਿਜ਼ਰਵ ਬੈਂਕ ਦੇ ਯੂਪੀ ਅਤੇ ਉੱਤਰਾਂਚਲ ਦੇ ਖੇਤਰੀ ਨਿਦੇਸ਼ਕ ਬੀ ਮੋਰੀਆ ਨੇ ਇੱਕ ਬਿਆਨ ਵਿਚ ਕਿਹਾ ਕਿ ਆਮ ਜਨਤਾ ਨੋਟਾਂ ਨੂੰ ਹਾਰ ਬਨਾਉਣ, ਪੰਡਾਲਾਂ ਅਤੇ ਪੂਜਾ ਸਥਾਨਾਂ ਦੀ ਸਜਾਵਟ ਅਤੇ ਸ਼ਾਦੀ ਵਿਆਹ ਅਤੇ ਸਮਾਜਕ ਤਿਉਹਾਰਾਂ ਲਈ ਇਸਤੇਮਾਲ ਨਾ ਕਰੇ.
ਉਹਨਾਂ ਕਿਹਾ ਕਿ ਅਜਿਹੇ ਕੰਮ ਭਾਰਤੀ ਮੁੱਦਰਾ ਦਾ ਜੀਵਨਕਾਲ ਘਟਾ ਦਿੰਦੇ ਹਨ.ਉਹਨਾਂ ਕਿਹਾ ਕਿ ਬੈਂਕ ਨੋਟਾਂ ਦਾ ਸਨਮਾਨ ਕੀਤਾ ਜਾਵੇ ਕਿਉਂ ਜੋ ਉਹ ਸੰਪ੍ਰਭੁੱਤਾ ਦਾ ਪ੍ਰਤੀਕ ਹੈ ਅਤੇ ਉਹਨਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ ਤਾਂ ਜੋ ਉਹਨਾਂ ਦੇ ਜੀਵਨ ਕਾਲ ਵਿਚ ਵਾਧਾ ਹੋ ਸਕੇ.
ਉਹਨਾਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇਸ਼ ਭਰ ਵਿਚ ਸਾਫ ਸੁਥਰੇ ਨੋਟਾਂ ਦੀ ਆਪੂਰਤੀ ਲਈ ਸਭ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਆਮ ਜਨਤਾ ਇਹਨਾਂ ਕੋਸ਼ਿਸ਼ਾਂ ਵਿਚ ਪ੍ਰਭਾਵੀ ਯੋਗਦਾਨ ਦੇਵੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|