ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸੈਂਸੈਕਸ 'ਚ 488 ਅੰਕ ਦੀ ਤੇਜ਼ੀ
ਮੁੰਬਈ(ਭਾਸ਼ਾ), ਬੁੱਧਵਾਰ, 2 ਅਪ੍ਰੈਲ 2008   ( 14:17 IST )
ਬੀਐਸਈ ਸੈਂਸੈਕਸ ਸਵੇਰੇ ਸਾਢੇ ਦੱਸ ਵਜੇ 488 ਅੰਕਾਂ ਦੀ ਤੇਜੀ ਉੱਪਰ ਚੱਲ ਰਿਹਾ ਸੀ.ਤੀਹ ਸ਼ੇਅਰਾਂ ਉੱਪਰ ਅਧਾਰਤ ਸੈਂਸੈਕਸ 16023 ਅੰਕਾਂ ਉੱਪਰ ਖੁੱਲਿਆ ਅਤੇ ਸਵੇਰੇ ਸਾਢੇ ਦੱਸ ਵਜੇ 488 ਅੰਕਾਂ ਦੀ ਤੇਜ਼ੀ ਨਾਲ 16114 ਅੰਕਾਂ ਦੇ ਪੱਧਰ ਉੱਪਰ ਚੱਲ ਰਿਹਾ ਸੀ.

ਕੱਲ੍ਹ ਇਹ 15626 ਉੱਪਰ ਬੰਦ ਹੋਇਆ ਸੀ.

ਉੱਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 131.30 ਅੰਕਾਂ ਦੀ ਤੇਜ਼ੀ ਨਾਲ 4870 ਅੰਕਾਂ ਦੇ ਪੱਧਰ ਉੱਪਰ ਚੱਲ ਰਿਹਾ ਸੀ ਜੋ ਕੱਲ੍ਹ 4739 ਅੰਕਾਂ ਦੇ ਪੱਧਰ ਉੱਪਰ ਬੰਦ ਹੋਇਆ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਆਰਆਈਈਐਲ 80 ਕਰੋੜ ਦਾ ਕਾਰੋਬਰ ਦਰਜ
ਗੋਦਰੇਜ ਕੋਮੋਡਿਟੀ ਨੂੰ ਮਿਲੀ ਮੰਜੂਰੀ
ਜੀਸੀਪੀਐਲ ਦਾ ਕਿਨਕੀ 'ਤੇ ਕਬਜ਼ਾ
ਕਤਰ ਏਅਰਵੇਜ਼ ਨੇ ਲਗਾਇਆ ਬੋਇੰਗ 777
ਐਮਾਰ ਐਮਜੀਐਫ ਦਾ ਮੈਰੀਅਟ ਨਾਲ ਗਠਜੋੜ
ਖਾਧ ਤੇਲਾਂ 'ਚ ਗਿਰਾਵਟ ਦਾ ਅਨੁਮਾਨ:ਸਰਕਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...