|
| ਜੀਸੀਪੀਐਲ ਦਾ ਕਿਨਕੀ 'ਤੇ ਕਬਜ਼ਾ |
| ਮੁੰਬਈ(ਭਾਸ਼ਾ), ਬੁੱਧਵਾਰ, 2 ਅਪ੍ਰੈਲ 2008 ( 12:17 IST ) | |
ਗੋਦਰੇਜ਼ ਕੰਜਿਉਮਰ ਪ੍ਰੋਡਕਟਸ ਨੇ ਕਿਹਾ ਕਿ ਉਸਨੇ ਦੱਖਣੀ ਅਫਰੀਕਾ ਵਿਖੇ ਸਥਿੱਤ ਕਿਨਕੀ ਸਮੂਹ ਵਿਚ 100 ਫੀਸਦੀ ਹਿੱਸੇਦਾਰੀ ਕਬਜ਼ਾਉਣ ਦਾ ਕੰਮ ਪੂਰਾ ਕਰ ਲਿਆ ਹੈ.
ਕੰਪਨੀ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਇਹ ਸੌਦਾ 26.5 ਕਰੋੜ ਦੱਖਣੀ ਅਫਰੀਕੀ ਰੈਂਡ ਵਿਚ ਪੂਰਾ ਹੋਇਆ ਹੈ.
ਕਿਨਕੀ ਦੱਖਣੀ ਅਫਰੀਕਾ ਵਿਚ ਹੇਅਰ ਕਾਰੋਬਾਰ ਵਰਗ ਦੀ ਮੁੱਖ ਕੰਪਨੀ ਹੈ.ਕੰਪਨੀ ਵੱਖ-ਵੱਖ ਉਤਪਾਦ ਪੇਸ਼ ਕਰਦੀ ਹੈ ਜਿੰਨ੍ਹਾਂ ਵਿਚ ਹੇਅਰ ਪੀਸੇਜ਼ ਅਤੇ ਹੇਅਰ ਵਿਗਜ਼ ਸ਼ਾਮਲ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|