|
| ਕਤਰ ਏਅਰਵੇਜ਼ ਨੇ ਲਗਾਇਆ ਬੋਇੰਗ 777 |
| ਮੁੰਬਈ(ਭਾਸ਼ਾ), ਬੁੱਧਵਾਰ, 2 ਅਪ੍ਰੈਲ 2008 ( 12:14 IST ) | |
ਕਤਰ ਏਅਰਵੇਜ਼ ਨੇ ਕਿਹਾ ਕਿ ਉਸ ਨੇ ਮੁੰਬਈ-ਦੋਹਾ ਰੂਟ ਉੱਪਰ ਲੋਂਗ ਹੋਲ ਜੈਟ ਲਾਇਨਰ ਬੋਇੰਗ 777 ਨੂੰ ਵਰਤੋਂ ਲਈ ਲਗਾਇਆ ਹੈ.
ਕੰਪਨੀ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਉਕਤ ਨਵੇਂ ਜਹਾਜ ਵਿਚ ਯਾਤਰੀ ਆਰਾਮਦਾਇਕ ਸੁਵਿਧਾਵਾਂ ਮਹਿਸੂਸ ਕਰਨਗੇ.ਕੰਪਨੀ ਨੇ ਦੱਸਿਆ ਕਿ ਹਵਾਈ ਜਹਾਜ ਵਿਚ ਯਾਤਰੀਆਂ ਨੂੰ ਬਿਜਨਸ ਅਤੇ ਇਕਨੋਮੀ ਕਲਾਸ ਦੀਆਂ ਸੇਵਾਵਾਂ ਮੁਹੱਈਆ ਕਰਾਈਆਂ ਜਾਣਗੀਆਂ.
ਜਿਕਰਯੋਗ ਹੈ ਕਿ ਬੀਤੇ ਵਰ੍ਹੇ ਦੁਬਈ ਏਅਰ ਸ਼ੋਅ ਦੌਰਾਨ ਕੰਪਨੀ ਨੇ ਉਕਤ ਜਹਾਜ ਲਈ ਆਰਡਰ ਦਿੱਤੇ ਸਨ.ਮੌਜੂਦਾ ਸਮੇਂ ਵਿਚ ਕੰਪਨੀ 62 ਏਅਰ ਬੱਸਾਂ ਦੇ ਬੇੜ੍ਹੇ ਨਾਲ ਦੁਨੀਆਂ ਦੇ 82 ਸਥਾਨਾਂ ਲਈ ਪਰੀਚਾਲਨ ਕਰਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|