|
| ਐਮਾਰ ਐਮਜੀਐਫ ਦਾ ਮੈਰੀਅਟ ਨਾਲ ਗਠਜੋੜ |
| ਹੈਦਰਾਬਾਦ(ਭਾਸ਼ਾ), ਬੁੱਧਵਾਰ, 2 ਅਪ੍ਰੈਲ 2008 ( 12:13 IST ) | |
ਰੀਅਲ ਇਸਟੇਟ ਡਿਵੈਲਪਰ ਐਮਾਰ ਐਮਜੀਐਫ ਨੇ ਭਾਰਤ ਵਿਚ ਹੋਟਲਾਂ ਨੂੰ ਵਿਕਸਿਤ ਕਰਨ ਲਈ ਮੈਰੀਅਟ ਇੰਟਰਨੈਸ਼ਨਲ ਇੰਕ ਨਾਲ ਗਠਜੋੜ ਕੀਤਾ ਹੈ.
ਕੰਪਨੀ ਨੇ ਦੱਸਿਆ ਕਿ ਗਠਜੋੜ ਅਧੀਨ 40 ਕਰੋੜ ਅਮਰੀਕੀ ਡਾਲਰ ਦੇ ਨਿਵੇਸ਼ ਉੱਪਰ ਲਗਜ਼ਰੀ ਬ੍ਰਾਂਡ ਜੇਡਬਲਿਊ ਮੈਰੀਅਟ ਹੋਟਲਸ ਦਾ ਡਿਜ਼ਾਇਅਨ ਅਤੇ ਉਸਾਰੀ ਕਰਾਵੇਗੀ.
ਕੰਪਨੀ ਨੇ ਦੱਸਿਆ ਕਿ ਹੋਟਲ ਵਿਕਸਿਤ ਕਰਨ ਦੀ ਪਰੀਯੋਜਨਾ ਸਾਲ 2010 ਤੱਕ ਪੂਰੀ ਹੋ ਜਾਵੇਗੀ.ਕੰਪਨੀ ਨੇ ਦੱਸਿਆ ਕਿ ਉਸਦੇ ਹੋਟਲ ਨਵੀਂ ਦਿੱਲੀ, ਹੈਦਰਾਬਾਦ ਅਤੇ ਕੋਲਕਾਤਾ ਵਿਚ ਸਥਾਪਤ ਕੀਤੇ ਜਾਣਗੇ.ਇਸਦੇ ਨਾਲ ਹੀ ਕੰਪਨੀ ਮੈਰੀਅਟ ਹੋਟਲ ਅੰਮ੍ਰਿਤਸਰ ਵਿਚ ਇੱਕ ਹੋਟਲ ਨੂੰ ਵੀ ਵਿਕਸਿਤ ਕਰੇਗੀ.
ਕਰਾਰ ਅਧੀਨ ਪ੍ਰਸਤਾਵਿਤ ਹੋਟਲਾਂ ਨੂੰ ਤਿਆਰ ਕਰਨ ਦੀ ਮਲਕੀਅਤ ਐਮਾਰ ਐਮਜੀਐਫ ਕੋਲ ਹੋਵੇਗੀ ਜਦੋਂ ਕਿ ਮੈਰੀਅਟ ਸਲਾਹਕਾਰ ਅਤੇ ਪ੍ਰਬੰਧਨ ਸੇਵਾਵਾਂ ਮੁਹੱਈਆ ਕਰਾਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|