ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਅਕਸ਼ ਆਪਟੀਫਾਇਬਰ ਦਾ ਇਰੋਜ਼ ਨਾਲ ਕਰਾਰ
ਮੁੰਬਈ(ਭਾਸ਼ਾ), ਬੁੱਧਵਾਰ, 2 ਅਪ੍ਰੈਲ 2008   ( 12:10 IST )
ਅਕਸ਼ ਆਪਟੀ ਫਾਇਬਰ ਨੇ ਕਿਹਾ ਕਿ ਉਸਨੇ ਦੁਬਈ ਵਿਖੇ ਸਥਿੱਤ ਇਰੋਜ਼ ਇੰਟਰਨੈਸ਼ਨਲ ਨਾਲ ਤਿੰਨ ਸਾਲਾ ਕਰਾਰ ਕੀਤਾ ਹੈ.ਕੰਪਨੀ ਨੇ ਕਿਹਾ ਕਿ ਕਰਾਰ ਅਧੀਨ ਬਾਲੀਵੁੱਡ ਨੂੰ ਇੰਟਰਨੈਟ ਪ੍ਰੋਟੋਕਾਲ ਟੀਵੀ ਰਾਹੀਂ ਗਾਹਕਾਂ ਤੱਕ ਪੁਜਾਇਆ ਜਾਵੇਗਾ.

ਕੰਪਨੀ ਨੇ ਬੀਐਸਈ ਨੂੰ ਦੱਸਿਆ ਕਿ ਇਰੋਜ਼ ਇੰਟਰਨੈਸ਼ਨਲ ਘਰੇਲੂ ਵੀਡਿਉ ਕੰਪਨੀਆਂ ਦੀ ਲੜ੍ਹੀ ਦੀ ਇੱਕ ਮੁੱਖ ਕੰਪਨੀ ਹੈ.ਕੰਪਨੀ ਦਾ ਬਾਲੀਵੁੱਡ ਦੀਆਂ ਫਿਲਮਾਂ ਦੀ ਵੰਡ ਲਈ ਦੁਨੀਆਂ ਭਰ ਵਿਚ ਨੈਟਵਰਕ ਹੈ.

ਕੰਪਨੀ ਨੇ ਦੱਸਿਆ ਕਿ ਇਰੋਜ਼ ਫਿਲਮੀ ਮਨੋਰੰਜਕ ਸਮੱਗਰੀ ਨੂੰ ਵੀਡਿਉ ਆਨ ਡਿਮਾਂਡ ਰਾਹੀਂ ਮੁਹੱਈਆ ਕਰਾਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟਾਟਾ ਅਸੈਟ ਮੈਨੇਜਮੈਂਟ ਦਾ ਨਿਊ ਸਟਾਰ ਨਾਲ ਗਠਜੋੜ
ਐਮਪੀ 'ਚ 744 ਸਿੰਜਾਈ ਯੋਜਨਾਵਾਂ ਉਸਾਰੀ ਅਧੀਨ
ਜਹਾਜ ਯਾਤਰੀ ਕਿਰਾਏ 'ਚ ਹੋਵੇਗਾ ਵਾਧਾ
ਰਾਜਸਥਾਨ ਬਿਜਲੀ ਨਿਗਮ ਦਾ ਟੀਚਾ
ਆਦਿੱਤਿਆ ਬਿੜਲਾ ਦੇਵੇਗੀ ਰੁਪਏ
ਜਿੰਦਲ ਫੋਟੋ ਦੀ ਨਿਵੇਸ਼ ਯੋਜਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...