ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਜਹਾਜ ਯਾਤਰੀ ਕਿਰਾਏ 'ਚ ਹੋਵੇਗਾ ਵਾਧਾ
ਨਵੀਂ ਦਿੱਲੀ(ਭਾਸ਼ਾ), ਬੁੱਧਵਾਰ, 2 ਅਪ੍ਰੈਲ 2008   ( 10:53 IST )
ਏਵੀਅਨ ਟਰਬਾਇਨ ਫਿਉਲ(ਏਟੀਐਫ) ਦੀਆਂ ਕੀਮਤਾਂ ਵਿਚ 13 ਫੀਸਦੀ ਦੇ ਵਾਧੇ ਨੂੰ ਵੇਖਦੇ ਹੋਏ ਏਅਰਲਾਇਨਾਂ ਯਾਤਰੀ ਕਿਰਾਏ ਵਿਚ ਵਾਧੇ ਉੱਪਰ ਵਿਚਾਰ ਕਰ ਰਹੀਆਂ ਹਨ.ਏਅਰਲਾਇਨ ਉਦਯੋਗ ਦੇ ਸੂਤਰਾਂ ਨੇ ਦੱਸਿਆ ਕਿ ਇਸ ਬਾਰੇ ਐਲਾਨ ਜਲਦੀ ਹੀ ਕੀਤਾ ਜਾਵੇਗਾ.

ਇਹ ਫੈਸਲਾ ਉਦੋਂ ਕੀਤਾ ਗਿਆ ਹੈ ਜਦੋਂ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਅੰਤਰ ਰਾਸ਼ਟਰੀ ਪੱਧਰ ਉੱਪਰ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਮੱਦੇਨਜ਼ਰ ਏਟੀਐਫ ਦੀਆਂ ਕੀਮਤਾਂ ਵਿਚ 13 ਫੀਸਦੀ ਨਾਲੋਂ ਵੱਧ ਦੇ ਵਾਧੇ ਦਾ ਐਲਾਨ ਕੀਤਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਜਸਥਾਨ ਬਿਜਲੀ ਨਿਗਮ ਦਾ ਟੀਚਾ
ਆਦਿੱਤਿਆ ਬਿੜਲਾ ਦੇਵੇਗੀ ਰੁਪਏ
ਜਿੰਦਲ ਫੋਟੋ ਦੀ ਨਿਵੇਸ਼ ਯੋਜਨਾ
ਬਜਾਜ ਆਟੋ ਪੇਸ਼ ਕਰੇਗੀ ਹੋਰ ਮੋਟਰ ਸਾਇਕਲ
ਇਰੋਜ਼ ਦਾ ਸੋਨੀ,ਸਹਾਰਾ ਨਾਲ ਕਰਾਰ
ਹੀਰੋ ਹੋਂਡਾ ਦਾ ਤੀਜਾ ਕਾਰਖਾਨਾ 8 ਅਪ੍ਰੈਲ ਤੋਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...