ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸੈਂਸੈਕਸ 410 ਅੰਕ ਡਿੱਗਿਆ
ਮੁੰਬਈ(ਭਾਸ਼ਾ), ਸੋਮਵਾਰ, 31 ਮਾਰਚ 2008   ( 15:21 IST )
ਅੰਤਰ ਰਾਸ਼ਟਰੀ ਸ਼ੇਅਰ ਬਜਾਰਾਂ ਵਿਚ ਕਮਜ਼ੋਰ ਰੁੱਖ ਦਾ ਅਸਰ ਘਰੇਲੂ ਬਜਾਰ ਉੱਪਰ ਵੀ ਪਿਆ ਅਤੇ ਸੈਂਸੈਕਸ ਸਵੇਰ ਦੇ ਕਾਰੋਬਾਰ ਦੌਰਾਨ 410 ਅੰਕ ਹੇਠਾਂ ਡਿੱਗ ਗਿਆ.

ਤੀਹ ਸ਼ੇਅਰਾਂ ਉੱਪਰ ਅਧਾਰਤ ਬੀਐਸਈ ਸੈਂਸੈਕਸ 145 ਅੰਕਾਂ ਦੇ ਕਮਜ਼ੋਰ ਰੁੱਖ ਉੱਪਰ ਖੁੱਲਿਆ.ਬਾਅਦ ਵਿਚ ਇਹ ਸਵੇਰੇ ਸਾਢੇ ਦੱਸ ਵਜੇ 15961 ਅੰਕਾਂ ਦੇ ਪੱਧਰ ਉੱਪਰ ਜਾ ਪੁੱਜਾ.

ਸ਼ੁੱਕਰਵਾਰ ਨੂੰ ਇਹ 16371 ਅੰਕਾਂ ਦੇ ਪੱਧਰ ਉੱਪਰ ਸੀ.ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 120 ਅੰਕ ਹੇਠਾਂ ਡਿੱਗ ਕੇ 4821 ਅੰਕਾਂ ਦੇ ਪੱਧਰ ਉੱਪਰ ਜਾ ਪੁੱਜਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇੰਡੀਅਨ ਏਅਰਲਾਇੰਸ ਵੱਲੋਂ ਵਾਧਾ ਦਰਜ
ਟਾਟਾ ਮੋਟਰਸ ਕਰੇਗੀ ਪੁਣੇ ਇਕਾਈ 'ਚ ਨਿਵੇਸ਼
ਦੇਨਾ ਬੈਂਕ ਨੇ ਰੱਖਿਆ ਟੀਚਾ
ਹੈਵੇਲਸ ਦੀ ਵਿਸਥਾਰ ਯੋਜਨਾ
ਆਰਈਐਲ ਨੂੰ ਮਿਲਿਆ 1200 ਕਰੋੜ ਦਾ ਠੇਕਾ
ਕਾਰਪੋਰੇਸ਼ਨ ਬੈਂਕ ਨੇ ਜੁਟਾਏ 300 ਕਰੋੜ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...