ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਇੰਡੀਅਨ ਏਅਰਲਾਇੰਸ ਵੱਲੋਂ ਵਾਧਾ ਦਰਜ
ਦੁਬਈ(ਭਾਸ਼ਾ), ਸੋਮਵਾਰ, 31 ਮਾਰਚ 2008   ( 15:21 IST )
ਇੰਡੀਅਨ ਏਅਰਲਾਇੰਸ ਨੇ 2006 ਦੇ ਮੁਕਾਬਲੇ ਬੀਤੇ ਵਰ੍ਹੇ ਬਹਰੀਨ ਦੇ ਯਾਤਰੀਆਂ ਦੀ ਗਿਣਤੀ ਵਿਚ ਵੀਹ ਫੀਸਦੀ ਦਾ ਵਾਧਾ ਦਰਜ ਕੀਤਾ ਹੈ.ਕੰਪਨੀ ਦੇ ਮੈਨੇਜਰ ਨਿਰੰਜਨ ਕੁਮਾਰ ਨੇ ਭਾਸ਼ਾ ਨੂੰ ਇਹ ਜਾਣਕਾਰੀ ਦਿੱਤੀ.

ਉਹਨਾਂ ਕਿਹਾ ਕਿ ਏਅਰਲਾਇਨ ਦੇ ਬੇੜੇ ਵਿਚ ਜਦੋਂ ਨਵਾਂ ਜਹਾਜ ਸ਼ਾਮਲ ਹੋਵੇਗਾ ਤਾਂ ਪ੍ਰਬੰਧਨ ਬਹਰੀਨ ਪਰੀਚਾਲਨ ਦਾ ਹੋਰ ਵਿਸਥਾਰ ਕਰਨ ਉੱਪਰ ਵਿਚਾਰ ਕਰੇਗਾ.

ਉਹਨਾਂ ਕਿਹਾ ਕਿ ਏਅਰ ਇੰਡੀਆ ਅਤੇ ਇੰਡੀਅਨ ਏਅਰਲਾਇੰਸ ਦਾ ਮੇਲ ਹੋਣ ਵਿਚ ਅਜੇ ਕੁੱਝ ਸਮਾਂ ਲੱਗੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟਾਟਾ ਮੋਟਰਸ ਕਰੇਗੀ ਪੁਣੇ ਇਕਾਈ 'ਚ ਨਿਵੇਸ਼
ਦੇਨਾ ਬੈਂਕ ਨੇ ਰੱਖਿਆ ਟੀਚਾ
ਹੈਵੇਲਸ ਦੀ ਵਿਸਥਾਰ ਯੋਜਨਾ
ਆਰਈਐਲ ਨੂੰ ਮਿਲਿਆ 1200 ਕਰੋੜ ਦਾ ਠੇਕਾ
ਕਾਰਪੋਰੇਸ਼ਨ ਬੈਂਕ ਨੇ ਜੁਟਾਏ 300 ਕਰੋੜ
ਵਿਦੇਸ਼ੀ ਮੁੱਦਰਾ ਭੰਡਾਰ 'ਚ ਕਮੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...