|
| ਟਾਟਾ ਮੋਟਰਸ ਕਰੇਗੀ ਪੁਣੇ ਇਕਾਈ 'ਚ ਨਿਵੇਸ਼ |
| ਮੁੰਬਈ(ਭਾਸ਼ਾ), ਸੋਮਵਾਰ, 31 ਮਾਰਚ 2008 ( 15:20 IST ) | |
ਟਾਟਾ ਮੋਟਰਸ ਪੁਣੇ ਵਿਖੇ ਸਥਿੱਤ ਮੌਜੂਦਾ ਕਾਰਖਾਨਿਆਂ ਅਤੇ ਵਾਹਨ ਜਾਂਚ ਇਕਾਈਆਂ ਦੀ ਸਥਾਪਨਾ ਉੱਪਰ ਅਗਲੇ ਚਾਰ ਤੋਂ ਪੰਜ ਵਰ੍ਹਿਆਂ ਵਿਚ 6 ਹਜ਼ਾਰ ਕਰੋੜ ਦਾ ਨਿਵੇਸ਼ ਕਰੇਗੀ.
ਕੰਪਨੀ ਨੇ ਇਸ ਸੰਬੰਧ ਵਿਚ ਅੱਜ ਮਹਾਰਾਸ਼ਟਰ ਸਰਕਾਰ ਨਾਲ ਇੱਕ ਸਹਿਮਤੀ ਪੱਤਰ ਉੱਪਰ ਹਸਤਾਖਰ ਕੀਤੇ ਹਨ.
ਟਾਟਾ ਸਮੂਹ ਦੇ ਪ੍ਰਧਾਨ ਰਤਨ ਟਾਟਾ ਨੇ ਭਾਸ਼ਾ ਨੂੰ ਇਹ ਜਾਣਕਾਰੀ ਦਿੱਤੀ.
ਉਹਨਾਂ ਕਿਹਾ ਕਿ ਇਸ ਨਾਲ ਭਾਰਤ ਅਤੇ ਵਿਦੇਸ਼ ਵਿਚ ਗਾਹਕਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇਗਾ.ਉਹਨਾਂ ਦੱਸਿਆ ਕਿ ਕੰਪਨੀ ਦੇ ਇਸ ਨਿਵੇਸ਼ ਨਾਲ ਵਾਧੂ 1500 ਪ੍ਰਤੱਖ ਰੁਜ਼ਗਾਰਾਂ ਦੀ ਸਿਰਜਨਾਂ ਹੋਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|