ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਜੇਐਲਆਰ ਸੌਦਾ,ਟਾਟਾ ਮੋਟਰਸ ਦੇ ਸ਼ੇਅਰ ਡਿੱਗੇ
ਮੁੰਬਈ(ਭਾਸ਼ਾ), ਸ਼ਨਿਵਾਰ, 29 ਮਾਰਚ 2008   ( 14:08 IST )
ਮੁੱਖ ਘਰੇਲੂ ਆਟੋ ਕੰਪਨੀ ਟਾਟਾ ਮੋਟਰਸ ਵੱਲੋਂ 2.3 ਅਰਬ ਡਾਲਰ ਦੀ ਲਾਗਤ ਨਾਲ ਬ੍ਰਿਟਿਸ਼ ਲਗਜ਼ਰੀ ਬ੍ਰਾਂਡ 'ਜਗੁਆਰ' ਅਤੇ 'ਲੈਂਡ ਰੋਵਰ' ਦੇ ਕਬਜ਼ੇ ਮਗਰੋਂ ਬੰਬਈ ਸ਼ੇਅਰ ਬਜਾਰ ਵਿਚ ਕੰਪਨੀ ਦੇ ਸ਼ੇਅਰਾਂ ਵਿਚ ਬੀਤੇ ਤਿੰਨ ਦਿਨਾਂ ਦੌਰਾਨ ਪੰਜ ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ.

ਕੰਪਨੀ ਦਾ ਸ਼ੇਅਰ ਕੱਲ੍ਹ 1.41 ਫੀਸਦੀ ਡਿੱਗ ਕੇ 645.95 ਰੁਪਏ ਤੱਕ ਪੁੱਜ ਗਿਆ ਜਦੋਂ ਕਿ ਦਿਨ ਦੇ ਕਾਰੋਬਾਰ ਦੌਰਾਨ ਸ਼ੇਅਰ ਨੇ 660 ਰੁਪਏ ਦੇ ਉੱਚ ਪੱਧਰ ਨੂੰ ਛੂਹਿਆ ਸੀ.

ਬੰਬਈ ਸ਼ੇਅਰ ਬਜਾਰ ਵਿਚ ਕਰੀਬ 13.76 ਲੱਖ ਸ਼ੇਅਰਾਂ ਦੀ ਅਦਲਾ-ਬਦਲੀ ਹੋਈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਏਅਰ ਮਾਰੀਸ਼ਸ ਭਾਰਤ ਲਈ ਉਡਾਨ ਸ਼ੁਰੂ ਕਰੇਗੀ
ਕ੍ਰਿਸ਼ਣਨ ਬਣੇ ਸੀਈਓ
ਰਕਮ ਜੁਟਾਉਣ ਦੇ ਲਈ ਮੰਜ਼ੂਰੀ
ਫੈਡਰਲ ਬੈਂਕ ਦਾ ਲਕਸ਼ 48,000 ਰੁੱਪਏ ਦਾ
ਬੁਨਿਆਦੀ ਢਾਂਚਾ ਖੇਤਰ 'ਚ ਨਿਵੇਸ਼ ਕਰਨਗੇ ਕੇਂਦਰੀ ਉੱਪਕ੍ਰਮ
ਟਾਟਾ ਕੇਮ ਨੇ ਅਧਿਗ੍ਰਹਿਣ ਦੀ ਪ੍ਰਕ੍ਰਿਆ ਕੀਤੀ ਪੂਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...