|
| ਏਅਰ ਮਾਰੀਸ਼ਸ ਭਾਰਤ ਲਈ ਉਡਾਨ ਸ਼ੁਰੂ ਕਰੇਗੀ |
| ਨੈਰੋਬੀ(ਭਾਸ਼ਾ), ਸ਼ੁਕਰਵਾਰ, 28 ਮਾਰਚ 2008 ( 17:28 IST ) | |
ਏਅਰ ਮਾਰੀਸ਼ਸ ਨੇ ਅੱਜ ਕਿਹਾ ਕਿ ਉਹ ਅਗਲੇ ਮਹੀਨੇ ਤੋਂ ਬੰਗਲੌਰ ਲਈ ਹਫਤਾਵਾਰੀ ਜਹਾਜ ਸੇਵਾ ਸ਼ੁਰੂ ਕਰੇਗੀ.ਕੰਪਨੀ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਏਅਰ ਇੰਡੀਆ ਨਾਲ ਕੋਡ ਸ਼ੇਅਰਿੰਗ ਸਮਝੌਤੇ ਅਧੀਨ ਪਹਿਲੀ ਉਡਾਨ 28 ਅਪ੍ਰੈਲ ਨੂੰ ਨਿਰਧਾਰਤ ਕੀਤੀ ਗਈ ਹੈ.
ਕੰਪਨੀ ਨੇ ਦੱਸਿਆ ਕਿ ਭਾਰਤ ਵਿਚ ਬੰਗਲੌਰ ਉਸ ਦੀ ਚੌਥੀ ਮੰਜਲ ਹੋਵੇਗੀ.ਏਅਰ ਮਾਰੀਸ਼ਸ ਮੁੰਬਈ, ਨਵੀਂ ਦਿੱਲੀ ਅਤੇ ਚੇਨੱਈ ਲਈ ਆਪਣੀ ਜਹਾਜ ਸੇਵਾ ਪਹਿਲਾਂ ਹੀ ਮੁਹੱਈਆ ਕਰਾ ਰਹੀ ਹੈ.
ਜਿਕਰਯੋਗ ਹੈ ਕਿ ਏਅਰ ਮਾਰੀਸ਼ਸ ਦੀ ਸਥਾਪਨਾ 1967 ਵਿਚ ਹੋਈ ਸੀ.ਕੰਪਨੀ 12 ਜਹਾਜਾਂ ਰਾਹੀਂ ਦੁਨੀਆਂ ਦੇ 26 ਸ਼ਹਿਰਾਂ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|