|
| ਬੁਨਿਆਦੀ ਢਾਂਚਾ ਖੇਤਰ 'ਚ ਨਿਵੇਸ਼ ਕਰਨਗੇ ਕੇਂਦਰੀ ਉੱਪਕ੍ਰਮ |
| ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 28 ਮਾਰਚ 2008 ( 17:27 IST ) | |
ਉਦਯੋਗ ਚੈਂਬਰ ਐਸੋਚੈਮ ਨੇ ਕਿਹਾ ਹੈ ਕਿ 2008-09 ਦੇ ਦੌਰਾਨ ਬਿਜਲੀ ਊਰਜ਼ਾ ਅਤੇ ਦੂਰਸੰਚਾਰ ਵਰਗੇ ਬੁਨਿਆਦੀ ਢਾਂਚਾ ਖੇਤਰਾਂ 'ਚ ਕੇਂਦਰੀ ਸਰਵਜਨਕ ਉੱਪਕ੍ਰਮ 1,48,132 ਕਰੋੜ ਰੁੱਪਏ ਦਾ ਨਿਵੇਸ਼ ਕਰਨਗੇ.
ਐਸੋਚੈਮ ਦੇ ਇੱਕ ਸਰਵੇ ਮੁਤਾਬਕ ਬੁਨਿਆਦੀ ਢਾਂਚਾ ਖੇਤਰ 'ਚ ਕੇਂਦਰੀ ਉੱਪਕ੍ਰਮ ਸਭਤੋਂ ਜ਼ਿਆਦਾ ਨਿਵੇਸ਼ ਕਰ ਸਕਣਗੇ.ਕੁੱਲ ਨਿਵੇਸ਼ 'ਚ ਉਨ੍ਹਾਂ ਦੀ ਹਿੱਸੇਦਾਰੀ 69 ਪ੍ਰਤਿਸ਼ਤ ਹੋਵੇਗੀ.ਚੈਂਬਰ ਦੇ ਪ੍ਰਧਾਨ ਵੇਣੂਗੋਪਾਲ ਧੂਤ ਨੇ ਇੱਕ ਬਿਆਨ 'ਚ ਕਿਹਾ ਕਿ ਕੇਂਦਰੀ ਉੱਪਕ੍ਰਮਾਂ ਦੁਆਰਾ ਭਾਰੀ ਮਾਤਰਾ 'ਚ ਧਨ ਜੁਟਾਉਣ ਨਾਲ ਮਹੱਤਵਪੂਰਣ ਖੇਤਰਾਂ 'ਚ ਸਮਰੱਥਾ ਵਿਸਤਾਰ 'ਚ ਮਦਦ ਮਿਲੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|