|
| ਨੋਕੀਆ ਪੰਜਵਾਂ ਸੱਭ ਤੋਂ ਮਹਿੰਗਾ ਬ੍ਰਾਂਡ |
| ਗੋਵਾ(ਭਾਸ਼ਾ), ਸ਼ੁਕਰਵਾਰ, 28 ਮਾਰਚ 2008 ( 17:27 IST ) | |
ਸਾਲ 2007 ਦੇ ਪ੍ਰਦਰਸ਼ਨ ਨੇ ਅੰਤਰ ਰਾਸ਼ਟਰੀ ਮੁਬਾਇਲ ਹੈਂਡ ਸੈਟ ਨਿਰਮਾਤਾ ਕੰਪਨੀ ਨੋਕੀਆ ਨੂੰ ਸੰਸਾਰ ਦਾ ਪੰਜਵਾਂ ਸੱਭ ਤੋਂ ਮਹਿੰਗਾ ਬ੍ਰਾਂਡ ਬਣਾ ਦਿੱਤਾ ਹੈ.ਕੋਕਾ ਕੋਲਾ, ਮਾਇਕ੍ਰੋਸੋਫਟ, ਆਈਬੀਐਮ ਅਤੇ ਜਨਰਲ ਇਲੈਕਟ੍ਰਿਕ ਮਗਰੋਂ ਨੋਕੀਆ ਦਾ ਨੰਬਰ ਹੈ.
ਨੋਕੀਆ ਇੰਡੀਆ ਦੇ ਉੱਪ ਪ੍ਰਧਾਨ ਤੇ ਪ੍ਰਬੰਧ ਨਿਦੇਸ਼ਕ ਡੀ.ਸ਼ਿਵਕੁਮਾਰ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੰਬਾਇਲ ਹੈਂਡ ਸੈਟ ਉਦਯੋਗ ਦੇ ਮੁਨਾਫੇ ਵਿਚ ਨੋਕੀਆ ਦੀ ਹਿੱਸੇਦਾਰੀ 64 ਫੀਸਦੀ ਹੈ ਜਦੋਂ ਕਿ ਸੰਸਾਰ ਭਰ ਵਿਚ ਉਸਦੀ 38 ਫੀਸਦੀ ਬਜਾਰ ਹਿੱਸੇਦਾਰੀ ਹੈ.
ਉਹਨਾਂ ਦੱਸਿਆ ਕਿ 2006 ਵਿਚ ਕੰਪਨੀ 6ਵੇਂ ਨੰਬਰ ਉੱਪਰ ਸੀ ਪਰ 2007 ਵਿਚ ਇਹ ਪੰਜਵੇਂ ਨੰਬਰ ਉੱਪਰ ਪੁੱਜ ਗਈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|