|
| ਇਰਾ ਇੰਫ੍ਰਾ ਨੂੰ ਦਿੱਲੀ ਮੈਟਰੋ ਤੋਂ ਆਰਡਰ |
| ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 28 ਮਾਰਚ 2008 ( 17:27 IST ) | |
ਇਰਾ ਸਮੂਹ ਦੀ ਮੁੱਖ ਕੰਪਨੀ ਇਰਾ ਇੰਫ੍ਰਾ ਇੰਜਨੀਅਰਿੰਗ ਨੇ ਅੱਜ ਕਿਹਾ ਕਿ ਉਸ ਦੇ ਅਤੇ ਯੂਕ੍ਰੇਨ ਦੀ ਕੰਪਨੀ ਕੇਐਮਬੀ ਦੇ ਗਠਜੋੜ ਨਾਲ ਬਣੇ ਸੰਯੁਕਤ ਉੱਦਮ ਨੂੰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਤੋਂ ਇੱਕ ਜਮੀਂਦੋਜ਼ ਮੈਟਰੋ ਸਟੇਸ਼ਨ ਅਤੇ ਇੱਕ ਸੁਰੰਗ ਦੀ ਉਸਾਰੀ ਲਈ 148.40 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ.
ਇਸ ਕਰਾਰ ਨਾਲ ਇਰਾ ਸਮੂਹ ਦਾ ਬੈਕਲਾਗ ਵੱਧ ਕੇ 4731 ਕਰੋੜ ਰੁਪਏ ਹੋ ਗਿਆ.ਇਰਾ ਇੰਫ੍ਰਾ ਨੇ ਇੱਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|