ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਮੁੰਬਈ 'ਚ ਕਰ ਇਕੱਤਰਤਾ 60 ਫੀਸਦੀ ਵਧੀ
ਮੁੰਬਈ(ਭਾਸ਼ਾ), ਸ਼ੁਕਰਵਾਰ, 28 ਮਾਰਚ 2008   ( 17:27 IST )
ਮੁੰਬਈ ਵਿਚ 60 ਫੀਸਦੀ ਜਿਆਦਾ ਆਮਦਨ ਕਰ ਇਕੱਤਰ ਹੋਣ ਵਿਚਕਾਰ ਵਿੱਤ ਮੰਤਰੀ ਪੀ.ਚਿਦੰਬਰਮ ਨੇ ਅੱਜ ਕਿਹਾ ਕਿ ਅਗਲੇ ਵਿੱਤੀ ਵਰ੍ਹੇ ਵਿਚ ਦੇਸ਼ ਦੀ ਵਿੱਤੀ ਰਾਜਧਾਨੀ ਤੋਂ ਹੋਰ ਵੀ ਜਿਆਦਾ ਕਰ ਇਕੱਤਰ ਹੋਣ ਦੀ ਆਸ ਹੈ.

ਲਾਰਜ ਟੈਕਸ ਪੇਅਰ ਯੂਨਿਟ(ਐਲਟੀਯੂ)ਦਾ ਉਦਘਾਟਨ ਕਰਦੇ ਹੋਏ ਉਹਨਾਂ ਅੱਜ ਇੱਥੇ ਕਿਹਾ ਕਿ ਆਮਦਨ ਕਰ ਇਕੱਤਰਤਾ ਬਜਟ ਅੰਦਾਜਿਆਂ ਤੋਂ ਬਿਹਤਰ ਹੈ.ਮੁੰਬਈ ਨੇ ਕਰ ਇਕੱਤਰਤਾ ਵਿਚ 60 ਫੀਸਦੀ ਦਾ ਵਾਧਾ ਦਰਜ ਕੀਤਾ ਹੈ.

ਮੈਨੂੰ ਆਸ ਹੈ ਕਿ ਅਗਲੇ ਵਿੱਤੀ ਵਰ੍ਹੇ ਵਿਚ ਮੁੰਬਈ ਦਾ ਪ੍ਰਦਰਸ਼ਨ ਹੋਰ ਬਿਹਤਰ ਹੋਵੇਗਾ.ਐਲਟੀਯੂ ਕਰ ਦਾਤਾਵਾਂ ਨੂੰ ਦੇਸ਼ ਵਿਚ ਕਰ ਪ੍ਰਸ਼ਾਸਨ ਹੋਰ ਬਿਹਤਰ ਬਨਾਉਣ ਵਿਚ ਸਹਾਇਕ ਹੈ.ਇਹ ਸੇਵਾ ਕੇਂਦ੍ਰਿਤ ਮਾਹੌਲ ਪ੍ਰਦਾਨ ਕਰਦਾ ਹੈ.

ਬੰਗਲੌਰ ਅਤੇ ਚੇਨੱਈ ਮਗਰੋਂ ਮੁੰਬਈ ਤੀਜਾ ਸ਼ਹਿਰ ਹੈ ਜਿੱਥੇ ਐਲਟੀਯੂ ਦੀ ਸਥਾਪਨਾ ਹੋਈ ਹੈ.ਅਗਲੇ ਦੌਰ ਵਿਚ ਦਿੱਲੀ ਅਤੇ ਕੋਲਕਾਤਾ ਵਿਚ ਅਜਿਹੇ ਕੇਂਦਰ ਖੋਲੇ ਜਾਣਗੇ ਜੋ ਕੰਪਨੀਆਂ ਨੂੰ ਸਾਰੇ ਕੇਂਦਰੀ ਕਰ ਅਦਾ ਕਰਨ ਲਈ ਏਕਲ ਖਿੜਕੀ ਦੀ ਸੁਵਿਧਾ ਦਿੰਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਮਰੀਕੀ ਗਾਹਕਾਂ ਦੀ ਲੈਂਡਲਾਇਨ ਨੂੰ ਤਰਜੀਹ
ਰਿਲਾਇੰਸ ਮਨੀ ਸ਼ੁਰੂ ਕਰੇਗੀ ਓਮਾਨ 'ਚ ਪਰਿਚਾਲਨ
ਲੋਹ ਬੁਰਾਦਾ ਉਤਪਾਦਕ ਮੁੱਲ 'ਤੇ ਅੰਕੁਸ਼ ਲੱਗੇ:ਪਿੱਲੈ
ਵਿਦੇਸ਼ੀ ਕਾਮਿਆਂ ਲਈ ਅਮੀਰਾਤ ਸਰਕਾਰ ਦੀ ਯੋਜਨਾ
ਸੰਸੈਕਸ 203.80 ਅੰਕ ਡਿੱਗਿਆ
ਮਾਰੂਤੀ ਨੇ ਸਵਿਫਟ ਡਿਜ਼ਾਇਰ ਕੀਤੀ ਲਾਂਚ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...