|
| ਅਮਰੀਕੀ ਗਾਹਕਾਂ ਦੀ ਲੈਂਡਲਾਇਨ ਨੂੰ ਤਰਜੀਹ |
| ਨਿਊਯਾਰਕ(ਭਾਸ਼ਾ), ਸ਼ੁਕਰਵਾਰ, 28 ਮਾਰਚ 2008 ( 12:29 IST ) | |
ਅਮਰੀਕਾ ਵਿਚ ਮੁਬਾਇਲ ਫੋਨ ਧਾਰਕਾਂ ਸਮੇਤ ਵਧੇਰੇ ਗਾਹਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਘਰੋਂ ਲੈਂਡਲਾਇਨ ਫੋਨ ਦੀ ਹਮੇਸ਼ਾ ਵਰਤੋਂ ਕਰਦੇ ਰਹਿਣਗੇ.
ਮੁੱਖ ਟੈਲੀਫੋਨ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਵੇਰੀਜੋਨ ਵੱਲੋਂ ਕੇਆਰਸੀ ਰਾਹੀਂ ਕਰਾਏ ਗਏ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਲੈਂਡਲਾਇਨ ਨੂੰ ਅੱਜ ਵੀ ਗਾਹਕ ਜਿਆਦਾ ਭਰੋਸੇਯੋਗ ਅਤੇ ਸੁਰੱਖਿਅਤ ਮੰਨਦੇ ਹਨ ਜਿਸ ਕਾਰਣ ਮੁਬਾਇਲ ਫੋਨ ਦੇ ਬਾਵਜੂਦ ਉਹ ਆਪਣੇ ਲੈਂਡ ਲਾਇਨ ਕੁਨੈਕਸ਼ਨ ਨੂੰ ਭਵਿੱਖ ਵਿਚ ਵੀ ਬਰਕਰਾਰ ਰੱਖਣਾ ਚਾਹੁੰਦੇ ਹਨ.
ਸਰਵੇਖਣ ਦੇ ਦਾਇਰੇ ਵਿਚ ਆਏ 94 ਫੀਸਦੀ ਲੋਕਾਂ ਨੇ ਲੈਂਡਲਾਇਨ ਫੋਨ ਬਰਕਰਾਰ ਰੱਖਣ ਲਈ ਇਸ ਦੀ ਭਰੋਸੇਯੋਗਤਾ ਅਤੇ 91ਵਾਂ ਫੀਸਦੀ ਨੇ ਇਸ ਦੇ ਸੁਰੱਖਿਆ ਪਹਿਲੂ ਨੂੰ ਮੁੱਖ ਕਾਰਣ ਦੱਸਿਆ ਹੈ.ਇਸ ਸਰਵੇਖਣ ਵਿਚ 74 ਫੀਸਦੀ ਲੋਕ ਅਜਿਹੇ ਸਨ ਜਿੰਨ੍ਹਾਂ ਕੋਲ ਮੁਬਾਇਲ ਫੋਨ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|