ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਮਾਰੂਤੀ ਨੇ ਸਵਿਫਟ ਡਿਜ਼ਾਇਰ ਕੀਤੀ ਲਾਂਚ
ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 26 ਮਾਰਚ 2008   ( 17:57 IST )
ਵੱਡੀਆਂ ਕਾਰਾਂ ਦੇ ਸੇਗਮੇਂਟ 'ਚ ਆਪਣੀ ਸਥਿੱਤੀ ਮਜ਼ਬੂਤ ਕਰਨ ਲਈ ਕਾਰ ਬਨਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜੁਕੀ ਨੇ ਅੱਜ ਪ੍ਰਵੇਸ਼ ਸਤਰ ਦੀ ਆਪਣੀ ਨਵੀਂ ਕਾਰ ਸਵਿਫ਼ਟ ਡਿਜਾਇਰ ਲਾਂਚ ਕੀਤੀ ਹੈ.

ਕੰਪਨੀ ਨੇ ਇਸ ਕਾਰ ਦਾ ਸੱਦਾ ਮੁੱਲ 4.49 ਲੱਖ ਰੁੱਪਏ ਤੋਂ 6.7 ਲੱਖ ਰੁੱਪਏ ਦਿੱਲੀ ਐਕਸਸ਼ੋਅਰੂਮ ਕੀਮਤ ਰੱਖਿਆ ਹੈ.ਕੰਪਨੀ ਦੀ ਇਹ ਕਾਰ 1.3 ਲੀਟਰ ਇੰਜਨ ਸਮਰੱਥਾ ਦੇ ਨਾਲ ਪੈਟ੍ਰੋਲ ਅਤੇ ਡੀਜ਼ਲ ਦੋਨੋਂ ਵੈਰਿਐਂਟ 'ਚ ਉਪਲੱਬਧ ਹੈ.

ਸਵਿਫਟ ਡਿਜਾਇਰ ਦਾ ਪੈਟ੍ਰੋਲ ਵੈਰੀਏਂਟ 4.49 ਲੱਖ ਰੁੱਪਏ ਤੋਂ 5.9 ਲੱਖ ਰੁੱਪਏ ਅਤੇ ਡੀਜ਼ਲ ਵੈਰੀਏਂਟ 5.39 ਲੱਖ ਰੁੱਪਏ ਤੋਂ 6.7 ਲੱਖ ਰੁੱਪਏ ਵਿੱਚ ਉਪਲੱਬਧ ਹੋਵੇਗਾ.ਮਾਰੂਤੀ ਸੁਜੁਕੀ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਐਸ.ਨਕਾਨੀਸ਼ੀ ਨੇ ਕਿਹਾ ਕਿ ਸਵਿਫਟ ਡਿਜਾਇਰ ਦਾ ਸਾਡੇ ਉਤਪਾਦਾਂ ਦੀ ਰਣਨੀਤੀ 'ਚ ਵਿਸ਼ੇਸ ਸਥਾਨ ਹੈ.ਕਰੋੜਾਂ ਭਾਰਤੀ ਦੇ ਕੋਲ ਕਾਂਪੈਕਟ ਕਾਰਾਂ ਹਨ.ਤੇਜ਼ੀ ਨਾਲ ਵੱਧਦੀ ਆਮਦਨ ਅਤੇ ਬਿਹਤਰ ਜੀਵਨਸ਼ੈਲੀ ਨੂੰ ਦੇਖਦੇ ਹੋਏ,ਇਨ੍ਹਾਂ ਵਿੱਚੋਂ ਕਈ ਕੰਪੈਕਟ ਤੋਂ ਸੇਡਾਨ ਕਾਰਾਂ ਵੱਲ ਰੁੱਖ ਕਰਨਾ ਚਾਹੁੰਦੇ ਹਨ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵਿਨੈ ਸੀਮੇਂਟ 69.9 ਕਰੋੜ ਰੁੱਪਏ ਜੁਟਾਵੇਗੀ
ਟਾਟਾ ਨੇ ਜੇਐਲਆਰ ਸੌਦੇ 'ਤੇ ਕੀਤੇ ਦਸਤਖਤ
ਕੰਟ੍ਰੋਲ ਐਸ 25 ਕਰੋੜ ਡਾਲਰ ਕਰੇਗੀ ਨਿਵੇਸ਼
ਯਾਹੂ ਦਾ ਸੀਆਰਐਲ ਨਾਲ ਗਠਜੋੜ
ਵਧੇਗਾ ਕੋਲਾ ਉਤਪਾਦਨ:ਗੁਪਤਾ
ਬੀਈਐਮਐਲ ਨੇ ਸਰਕਾਰ ਨੂੰ ਦਿੱਤਾ ਲਾਭ ਅੰਸ਼
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...