|
| ਵਿਨੈ ਸੀਮੇਂਟ 69.9 ਕਰੋੜ ਰੁੱਪਏ ਜੁਟਾਵੇਗੀ |
| ਮੁੰਬਈ (ਭਾਸ਼ਾ), ਬੁੱਧਵਾਰ, 26 ਮਾਰਚ 2008 ( 14:28 IST ) | |
ਦੋ ਵਿਦੇਸ਼ੀ ਕ੍ਰਿਆਤਮਕ ਨਿਵੇਸ਼ਕਾਂ ਨੂੰ ਪਰਿਵਰਤਨੀ ਤਰਜੀਹੀ ਸ਼ੇਅਰ ਵੰਡ ਕੇ 69.90 ਕਰੋੜ ਰੁੱਪਏ ਜੁਟਾਵੇਗੀ.ਇਹ ਸ਼ਬਦ ਵਿਨੈ ਸੀਮੇਂਟ ਨੇ ਕਹੇ.
ਕੰਪਨੀ ਦੀ ਅਨੁਸ਼ੰਗੀ ਕੇਲਕਾਮ ਸੀਮੇਂਟ ਇੰਡੀਆ ਲਿਮਿਟੇਡ (ਸੀਸੀਆਈਐਲ) 'ਚ ਜਰਮਨੀ ਸਥਿੱਤ ਡਯੂਸ਼ ਇਸਵੇਸਟੀਸ਼ਨ ਅੰਡ ਐਂਟਵਿਕਲਗਸਗੇਸਲਸ਼ੈਫ਼ਟ ਐਮਬੀਐਚ (ਡੀਈਜੀ) ਅਤੇ ਨੀਦਰਲੈਂਡ ਸਥਿੱਤ ਨੀਦਰਲੈਂਡਸੀ ਐਫਐਮਓ 69.90 ਕਰੋੜ ਰੁੱਪਏ ਨਿਵੇਸ਼ ਕਰੇਗੀ.
ਵਿਨੈ ਸੀਮੇਂਟ ਨੇ ਬੰਬਈ ਸ਼ੇਅਰ ਬਜ਼ਾਰ (ਬੀਐਸਈ) ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਹੈ ਕਿ ਰਾਸ਼ੀ ਦਾ ਉਪਯੋਗ ਸੀਸੀਆਈਐਲ ਦੀ ਅਸਾਮ 'ਚ ਸਥਿੱਤ ਵਿਨਿਰਮਾਣ ਯੋਜਨਾ ਦੇ ਵਿੱਤੀ ਪੋਸ਼ਣ 'ਚ ਲਗਾਇਆ ਜਾਵੇਗਾ.
ਕੰਪਨੀ ਨੇ ਦੱਸਿਆ ਕਿ ਉਹ ਬੰਬਈ ਸ਼ੇਅਰ ਬਜ਼ਾਰ ਸਮੇਤ ਹੋਰ ਸ਼ੇਅਰ ਬਜ਼ਾਰਾਂ ਤੋਂ ਆਪਣੇ ਸ਼ੇਅਰਾਂ ਨੂੰ ਗੈਰ ਸੂਚੀਬੱਧ ਕਰੇਗੀ.ਕੰਪਨੀ ਦੀ ਬੈਠਕ 'ਚ ਸ਼ੇਅਰਧਾਰਕਾਂ ਨੇ ਉਕਤ ਘਟਨਾ ਦੇ ਫੈਸਲੇ ਨੂੰ ਮੰਜ਼ੂਰੀ ਦਿੱਤੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|