ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਆਮਦਨ ਕਰ ਦਫ਼ਤਰ 'ਚ ਅੱਗ
ਨਵੀਂ ਦਿੱਲੀ (ਭਾਸ਼ਾ), ਸੋਮਵਾਰ, 24 ਮਾਰਚ 2008   ( 15:01 IST )
ਮੱਧ ਦਿੱਲੀ ਸਥਿੱਤ ਆਮਦਨ ਭਵਨ 'ਚ ਅੱਜ ਸਵੇਰੇ ਅੱਗ ਲੱਗ ਗਈ

ਅੱਗ ਬੁਝਾਊ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਆਮਦਨਕਰ ਭਵਨ ਦੀ ਦੂਸਰੀ ਮੰਜ਼ਿਲ 'ਚ ਇਹ ਅੱਗ ਸਵੇਰੇ 11 ਵੱਜੇ ਲੱਗੀ.ਉਨ੍ਹਾਂ ਨੇ ਦੱਸਿਆ ਕਿ ਪੰਜ ਅੱਗ ਬੁਝਾਊ ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ.ਅੱਗ ਬੁਝਾਊ ਗੱਡੀਆਂ ਨੇ 15 ਮਿੰਟ 'ਚ ਅੱਗ 'ਤੇ ਕਾਬੂ ਪਾ ਲਿਆ.ਅੱਗ ਲੱਗਣ ਦੇ ਕਾਰਣਾਂ ਦ ਈ ਜਾਣਕਾਰੀ ਹਾਲੇ ਤੱਕ ਨਹੀਂ ਮਿਲੀ ਹੈਸੂਤਰਾਂ ਨੇ ਦੱਸਿਆ ਕਿ ਅੱਗ ਤੋਂ ਕਿਸੇ ਦੇ ਜ਼ਖਮੀਆਂ ਹੋਣ ਦੀ ਸੂਚਨਾ ਨਹੀਂ ਹੈ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦੂਰਸੰਚਾਰ ਵਿਭਾਗ ਦੀ ਕੰਪਨੀਆਂ ਨੂੰ ਚਿਤਾਵਨੀ
ਸਿੰਗਾਪੁਰ ਏਅਰਲਾਇੰਸ ਦੀ ਵਜੀਫਾ ਯੋਜਨਾ
ਸੈਂਸੈਕਸ 'ਚ ਸੁਧਾਰ,149 ਅੰਕਾਂ ਦਾ ਵਾਧਾ ਦਰਜ
ਬੰਗਾਲ ਸਰਕਾਰ ਦਾ ਜਟ੍ਰੋਫਾ ਦੇ ਵਿਕਾਸ ਲਈ ਪ੍ਰੋਗਰਾਮ
ਬ੍ਰਾਉਨ,ਸਾਰਕੋਜੀ ਕਰਨਗੇ ਅਪੀਲ
ਰੇਲਵੇ ਲਗਾਵੇਗਾ ਨੋਟ ਗਿਨਣ ਵਾਲੀ ਮਸ਼ੀਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...