ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸੈਂਸੈਕਸ 'ਚ ਸੁਧਾਰ,149 ਅੰਕਾਂ ਦਾ ਵਾਧਾ ਦਰਜ
ਮੁੰਬਈ(ਭਾਸ਼ਾ), ਸੋਮਵਾਰ, 24 ਮਾਰਚ 2008   ( 13:07 IST )
ਬੰਬਈ ਸਟਾਕ ਐਕਸਚੇਂਜ ਦੇ ਬੈਂਚਮਾਰਕ ਸੈਂਸੈਕਸ ਵਿਚ ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਬਲਿਊ ਚਿਪ ਕੰਪਨੀਆਂ ਵਿਚ ਲਿਵਾਲੀ ਕਾਰਣ 149 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ.

ਤੀਹ ਸ਼ੇਅਰਾਂ ਉੱਪਰ ਅਧਾਰਤ ਸੈਂਸੈਕਸ ਵਿਚ 149.45 ਅੰਕ ਦੇ ਵਾਧੇ ਨਾਲ 15144.28 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ.

ਜਿਕਰਯੋਗ ਹੈ ਕਿ 22000 ਅੰਕਾਂ ਦੇ ਪੱਧਰ ਨੂੰ ਛੂਹਣ ਵਾਲਾ ਸੈਂਸੈਕਸ ਬੀਤੇ ਕੁੱਝ ਦਿਨਾਂ ਤੋਂ ਜਾਰੀ ਗਿਰਾਵਟ ਦੇ ਚੱਲਦਿਆਂ 15000 ਅੰਕਾਂ ਦੇ ਪੱਧਰ ਤੱਕ ਜਾ ਪੁੱਜਿਆ ਜਿਸ ਕਾਰਣ ਨਿਵੇਸ਼ਕਾਂ ਦੇ ਕਈ ਲੱਖ ਕਰੋੜ ਰੁਪਏ ਡੁੱਬ ਗਏ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੰਗਾਲ ਸਰਕਾਰ ਦਾ ਜਟ੍ਰੋਫਾ ਦੇ ਵਿਕਾਸ ਲਈ ਪ੍ਰੋਗਰਾਮ
ਬ੍ਰਾਉਨ,ਸਾਰਕੋਜੀ ਕਰਨਗੇ ਅਪੀਲ
ਰੇਲਵੇ ਲਗਾਵੇਗਾ ਨੋਟ ਗਿਨਣ ਵਾਲੀ ਮਸ਼ੀਨ
ਸੈਲਾਨੀਆਂ ਗਿਣਤੀ 'ਚ ਵਾਧਾ
ਹਵਾਈ ਅੱਡਾ ਵਰਕਰਾਂ ਦੀ ਹੜਤਾਲ 10 ਨੂੰ
ਸਰਕਾਰ ਦੇ ਕੰਟਰੋਲ ਤੋਂ ਬਾਹਰ : ਚਿਦੰਬਰਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...