|
| ਬੰਗਾਲ ਸਰਕਾਰ ਦਾ ਜਟ੍ਰੋਫਾ ਦੇ ਵਿਕਾਸ ਲਈ ਪ੍ਰੋਗਰਾਮ |
| ਕੋਲਕਾਤਾ(ਭਾਸ਼ਾ), ਸੋਮਵਾਰ, 24 ਮਾਰਚ 2008 ( 12:23 IST ) | |
ਪੱਛਮੀ ਬੰਗਾਲ ਸਰਕਾਰ ਨੇ ਬਾਇਉ ਡੀਜ਼ਲ ਦੇ ਮੁੱਖ ਸਰੋਤ ਵਜੋਂ ਜਟ੍ਰੋਫਾ ਦੀ ਖੇਤੀ ਵਿਕਾਸ ਲਈ ਪ੍ਰੋਗਰਾਮ ਬਣਾਇਆ ਹੈ.
ਵਿਗਿਆਨ ਤਕਨੀਕੀ ਅਤੇ ਜੈਵ ਤਕਨੀਕੀ ਨਾਲ ਸੰਬੰਧਤ ਰਾਜ ਵਿਧਾਨ ਸਭਾ ਦੀ ਸਥਾਈ ਸੰਮਤੀ ਦੇ ਪ੍ਰਧਾਨ ਸੌਮਿੰਦਰ ਨਾਥ ਬੇਰਾ ਨੇ ਕਿਹਾ ਕਿ ਰਾਜ ਵਿਚ ਜਟ੍ਰੋਫਾ ਦੀਆਂ ਵੱਖ-ਵੱਖ ਕਿਸਮਾਂ ਬਾਰੇ ਪਤਾ ਲਗਾਉਣ ਲਈ ਇੱਕ ਸਰਵੇ ਦਾ ਵੀ ਪ੍ਰਸਤਾਵ ਹੈ.
ਸਰਵੇ ਵਿਚ ਉਹਨਾਂ ਜਿਲ੍ਹਿਆਂ ਉੱਪਰ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਜਿੱਥੇ ਜਟ੍ਰੋਫਾ ਦੇ ਪੌਧੇ ਬੇਕਾਬੂ ਰੂਪ ਨਾਲ ਪੈਦਾ ਹੁੰਦੇ ਹਨ.ਪਰੀਯੋਜਨਾ ਨੂੰ ਕੇਂਦਰੀ ਜੈਵਿਕ ਤਕਨੀਕ ਵਿਭਾਗ ਦੇ ਜਟ੍ਰੋਫਾ ਨਾਲ ਸੰਬੰਧਤ ਮਾਇਕ੍ਰੋ ਮਿਸ਼ਨ ਪ੍ਰੋਜੈਕਟ ਅਧੀਨ ਅਮਲੀ ਰੂਪ ਦਿੱਤਾ ਜਾਵੇਗਾ.
ਬੇਰਾ ਨੇ ਦੱਸਿਆ ਕਿ ਜਟ੍ਰੋਫਾ ਬਾਲਣ ਦਾ ਬਿਹਤਰ ਸੰਭਾਵਤ ਸਰੋਤ ਹੈ ਅਤੇ ਰਾਜ ਦੇ ਹੋਰਨਾਂ ਜਿਲ੍ਹਿਆਂ ਵਿਚ ਵੀ ਇਸ ਦੀ ਖੇਤੀ ਦਾ ਵਿਸਥਾਰ ਕੀਤੇ ਜਾਣ ਦਾ ਪ੍ਰਸਤਾਵ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|