ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਰੇਲਵੇ ਲਗਾਵੇਗਾ ਨੋਟ ਗਿਨਣ ਵਾਲੀ ਮਸ਼ੀਨ
ਨਵੀਂ ਦਿੱਲੀ(ਭਾਸ਼ਾ), ਸੋਮਵਾਰ, 24 ਮਾਰਚ 2008   ( 11:12 IST )
ਰੇਲਵੇ ਨੇ ਆਪਣੇ ਮੁੱਖ ਸਟੇਸ਼ਨਾਂ ਅਤੇ ਰਿਜ਼ਰਵੇਸ਼ਨ ਦਫਤਰਾਂ ਵਿਚ ਜਿੱਥੇ ਨਗਦੀ ਦਾ ਲੈਣ-ਦੇਣ ਵੱਡੀ ਮਾਤਰਾ ਵਿਚ ਹੁੰਦਾ ਹੈ, ਨੋਟ ਗਿਨਣ ਦੀ ਮਸ਼ੀਨ ਦੇ ਨਾਲ ਹੀ ਜਾਅਲੀ ਨੋਟਾਂ ਦਾ ਪਤਾ ਲਗਾਉਣ ਵਾਲੀ ਮਸ਼ੀਨ ਲਗਾਉਣ ਦਾ ਫੈਸਲਾ ਕੀਤਾ ਹੈ.

ਰੇਲ ਮੰਤਰਾਲੇ ਨੇ ਆਪਣੇ ਸਾਰੇ ਖੇਤਰੀ ਰੇਲ ਮਹਾਂ ਪ੍ਰਬੰਧਕਾਂ ਨੂੰ ਇਸ ਸੰਬੰਧੀ ਨਿਰਦੇਸ਼ ਜਾਰੀ ਕੀਤਾ ਹੈ.

ਰੇਲਵੇ ਮਤਰਾਲੇ ਦੇ ਸੂਤਰਾਂ ਮੁਤਾਬਕ ਮੰਤਰਾਲੇ ਨੇ ਆਪਣੇ ਨਿਰਦੇਸ਼ ਵਿਚ ਮਹਾਂ ਪ੍ਰਬੰਧਕਾਂ ਨੂੰ ਇਸ ਨਿਰਦੇਸ਼ ਉੱਪਰ ਫੌਰੀ ਅਮਲ ਕਰਨ ਦੇ ਨਾਲ ਹੀ ਕਿਹਾ ਹੈ ਕਿ ਉਹ ਉਹਨਾਂ ਸਟੇਸ਼ਨਾਂ ਦੇ ਨਾਵਾਂ ਬਾਰੇ ਸੁਝਾਅ ਵੀ ਦੇ ਸਕਦੇ ਹਨ ਜਿੱਥੇ ਇਹ ਮਸ਼ੀਨਾਂ ਲਗਾਈਆਂ ਜਾਣਗੀਆਂ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੈਲਾਨੀਆਂ ਗਿਣਤੀ 'ਚ ਵਾਧਾ
ਹਵਾਈ ਅੱਡਾ ਵਰਕਰਾਂ ਦੀ ਹੜਤਾਲ 10 ਨੂੰ
ਸਰਕਾਰ ਦੇ ਕੰਟਰੋਲ ਤੋਂ ਬਾਹਰ : ਚਿਦੰਬਰਮ
ਖੇਤੀ ਨੀਤੀ ਸੁਸੰਗਤ ਨਹੀਂ ਹੈ : ਪਵਾਰ
ਟੀਵੀਐੱਸ ਨੂੰ ਟੀਪੀਐੱਮ ਐਵਾਰਡ
ਸ਼੍ਰੀਲੰਕਾ 'ਚ ਨੰਬਰ ਇੱਕ 'ਤੇ ਮਾਰੂਤੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...