|
| ਖੇਤੀ ਨੀਤੀ ਸੁਸੰਗਤ ਨਹੀਂ ਹੈ : ਪਵਾਰ |
| ਨਵੀਂ ਦਿੱਲੀ (ਭਾਸ਼ਾ), ਐਤਵਾਰ, 23 ਮਾਰਚ 2008 ( 14:12 IST ) | |
ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਕਿਹਾ ਕਿ ਭਾਰਤ ਵਿੱਚ ਸੁਸੰਗਤ ਖੇਤੀ ਨੀਤੀ ਨਹੀਂ ਹੈ ਅਤੇ ਇਸਦੇ ਕਾਰਣ ਹੋ ਸਕਦਾ ਹੈ ਕਿ ਇਹ ਖੇਤੀ ਕਾਰੋਬਾਰ ਦੇ ਖੇਤਰ ਵਿੱਚ ਭਰੋਸੇਮੰਦ ਭਾਗੀਦਾਰ ਦੇ ਤੌਰ 'ਤੇ ਪਹਿਚਾਣ ਨਹੀਂ ਮਿਲ ਸਕੇ.
ਇੱਕ ਸਵਾਲ ਦੇ ਜੁਆਬ ਵਿੱਚ ਉਹਨਾਂ ਨੇ ਕਿਹਾ ਕਿ ਵਿਆਪਕ ਅਤੇ ਦੀਰਘਕਾਲਿਕ ਹਿੱਤਾਂ ਦੇ ਲਈ ਸਾਨੂੰ ਆਯਾਤ ਅਤੇ ਨਿਰਯਾਤ ਦੇ ਵਿਕਲਪ ਖੁੱਲ੍ਹੇ ਰੱਖਣੇ ਚਾਹੀਦੇ ਹਨ.
ਭਾਰਤੀ ਬਾਜ਼ਾਰ ਨੂੰ ਵਿਸ਼ਵ ਸਮੁਦਾਇ ਦੇ ਨਾਲ ਏਕੀਕ੍ਰਿਤ ਕਰਨ ਦੇ ਬਾਰੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਕਮੀ ਹੈ ਤਾਂ ਤੁਸੀਂ ਆਯਾਤ ਕਰ ਸਕਦੇ ਹੋ ਅਤੇ ਜੇਕਰ ਅਧਿਸ਼ੇਸ਼ ਹੈ ਤਾਂ ਤੁਸੀਂ ਨਿਰਯਾਤ ਕਰ ਸਕਦੇ ਹਨ.
ਅੱਜ ਮੈਂ ਗੈਰ ਬਾਸਮਤੀ ਚਾਵਲ ਦੇ ਨਿਰਯਾਤ ਉੱਤੇ ਪ੍ਰਤੀਬੰਧ ਜਾਰੀ ਕੀਤਾ ਅਤੇ ਜੇਕਰ ਅਗਲੇ ਸਾਲ ਅਸੀਂ ਭਾਰੀ ਮਾਤਰਾ ਵਿੱਚ ਉਤਪਾਦਨ ਕਰਦੇ ਹਾਂ ਤਾਂ ਕੌਮਾਂਤਰੀ ਬਾਜ਼ਾਰ ਵਿੱਚ ਕੌਣ ਮੇਰੇ ਉਪਰ ਭਰੋਸਾ ਕਰੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|